Nojoto: Largest Storytelling Platform

ਕਿੰਨਾ ਦਰਦ ਹੈ ਦਿਲ ਵਿੱਚ ਇਹ ਕਿਸੇ ਨੂੰ ਦੱਸ ਨੀ ਹੁੰਦਾ ਹਝ

ਕਿੰਨਾ ਦਰਦ ਹੈ ਦਿਲ ਵਿੱਚ ਇਹ ਕਿਸੇ ਨੂੰ ਦੱਸ ਨੀ ਹੁੰਦਾ 
ਹਝੂੰ ਵੱਧ ਲਿਖੇ ਆ  ਲੇਖਾ ਵਿੱਚ ਤਾਹਿੳ ਖੁੱਲ ਕੇ ਹੱਸ ਨੀ ਹੁੰਦਾ 
ਕਦੇ ਕਦੇ ਤਾ ਸੋਚਦੇ ਆ ਕੀ ਕਰਨਾ ਸੀ ਏਹੋ ਜੀ ਜਿੰਦਗੀ ਤੋ
ਪਰ ਮਰਜੀ ਤੋ ਬਗੈਰ ਤੇਰੇ ੳ ਰੱਬਾ ਇਸ ਦੁਨੀਆ ਤੋ ਨੱਠ ਨੀ ਹੁੰਦਾ Maluka