Nojoto: Largest Storytelling Platform
gagandeepsingh6371
  • 12Stories
  • 10Followers
  • 45Love
    0Views

gagandeep singh

  • Popular
  • Latest
  • Video
08138b37e272a78d196dc01020e89af8

gagandeep singh

ਇੱਕ ਦੀਵਾ ਉਡੀਕ ਤੇਰੀ ਦੇ ਵਿੱਚ ਬੁਝਦਾ ਦੇਖਿਆ ਮੈ 
ਜੋ ਨਹੀ ਸੀ ਲੇਖਾ ਵਿੱਚ ਲਿਖਿਆ ਉਹ ਦਰਦ ਵੀ ਸੇਕਿਆ ਮੈ

08138b37e272a78d196dc01020e89af8

gagandeep singh

ੳ ਚੰਨਾ ਤੇਰੇ ਵਾਗੂੰ ਕੱਲੇ ਰਹਿ ਗਏ ਆ
ਜੋ ਸੀ ਪੱਲੇ ਸਭ ਕੁੱਝ ਵੰਡ ਗਏ ਆ 
ਤੇ ਬੱਸ ਦਰਦ ਜੁਦਾਈ ਲੈ ਗਏ ਆ

08138b37e272a78d196dc01020e89af8

gagandeep singh

ਅਸੀ ਦਿਲ ਤੋ ਪੱਥਰ ਹੋਏ ਪਏ ਤੂੰ ਸਾਡੇ ਵਿੱਚੋ ਦੱਸ ਕੀ ਕੱਢੇਗੀ
ਕੋਸ਼ਿਸ ਲੱਖ ਕਰਲਾ ਫੁੱਲ ਅੱਖਾ ਦੀ ਆਖਰ ਨੂੰ ਪੱਥਰ ਕਹਿ ਕੇ ਛੱਡੇਗੀ

08138b37e272a78d196dc01020e89af8

gagandeep singh

ਹਰੇਕ ਬੰਦਾ ਇਸ ਨਿੱਕੀ ਜਿਹੀ ਜਿੰਦਗੀ ਚ ਇੱਕ ਪਰਿੰਦੇ ਵਾਂਗ ਉੱਡਣਾ ਚਾਹੁੰਦਾ ਪਰ ਮਜਬੂਰੀ ਬੜੀ ਕੁੱਤੀ ਚੀਜ ਬਣਾਈ ਆ ਰੱਬ ਨੇ ਜਿਹੜੀ ਚੰਗੇ ਭਲੇ ਬੰਦੇ ਦੇ ਖੰਭ ਕੱਟ ਦਿੰਦੀ ਆ ਮਲੂਕਾ

ਮਲੂਕਾ

08138b37e272a78d196dc01020e89af8

gagandeep singh

ਹਰੇਕ ਬੰਦਾ ਇਸ ਨਿੱਕੀ ਜਿਹੀ ਜਿੰਦਗੀ ਚ ਇੱਕ ਪਰਿੰਦੇ ਵਾਂਗ ਉੱਡਣਾ ਚਾਹੁੰਦਾ ਪਰ ਮਜਬੂਰੀ ਬੜੀ ਕੁੱਤੀ ਚੀਜ ਬਣਾਈ ਆ ਰੱਬ ਨੇ ਜਿਹੜੀ ਚੰਗੇ ਭਲੇ ਬੰਦੇ ਦੇ ਖੰਭ ਕੱਟ ਦਿੰਦੀ ਆ ਮਲੂਕਾ

ਮਲੂਕਾ

08138b37e272a78d196dc01020e89af8

gagandeep singh

 ਸੱਜਣ ਹੁੰਦੇ ਸਰਬਤ ਵਰਗੇ ਪਹਿਲਾ ਦਿਲ ਨੂੰ ਚੰਗੇ ਲੱਗਦੇ ਨੇ 
ਟੁੱਟੀ ਵੇਲੇ ਤੇ ਬਲਬ ਵਾਗੂੰ ਅੱਖਾ ਵਿੱਚ ਜਗਦੇ ਨੇ

ਸੱਜਣ ਹੁੰਦੇ ਸਰਬਤ ਵਰਗੇ ਪਹਿਲਾ ਦਿਲ ਨੂੰ ਚੰਗੇ ਲੱਗਦੇ ਨੇ ਟੁੱਟੀ ਵੇਲੇ ਤੇ ਬਲਬ ਵਾਗੂੰ ਅੱਖਾ ਵਿੱਚ ਜਗਦੇ ਨੇ

08138b37e272a78d196dc01020e89af8

gagandeep singh

ਤੂੰ tu ave ta zindagi sohaNi lagdi a

08138b37e272a78d196dc01020e89af8

gagandeep singh

 Maluka

Maluka

08138b37e272a78d196dc01020e89af8

gagandeep singh

ਕਿੰਨਾ ਦਰਦ ਹੈ ਦਿਲ ਵਿੱਚ ਇਹ ਕਿਸੇ ਨੂੰ ਦੱਸ ਨੀ ਹੁੰਦਾ 
ਹਝੂੰ ਵੱਧ ਲਿਖੇ ਆ  ਲੇਖਾ ਵਿੱਚ ਤਾਹਿੳ ਖੁੱਲ ਕੇ ਹੱਸ ਨੀ ਹੁੰਦਾ 
ਕਦੇ ਕਦੇ ਤਾ ਸੋਚਦੇ ਆ ਕੀ ਕਰਨਾ ਸੀ ਏਹੋ ਜੀ ਜਿੰਦਗੀ ਤੋ
ਪਰ ਮਰਜੀ ਤੋ ਬਗੈਰ ਤੇਰੇ ੳ ਰੱਬਾ ਇਸ ਦੁਨੀਆ ਤੋ ਨੱਠ ਨੀ ਹੁੰਦਾ Maluka
08138b37e272a78d196dc01020e89af8

gagandeep singh

ਇਸਕ ਦੀ ਬਾਜੀ ਜਿੱਤਣ ਨਾਲੋ ਹਰ ਜਾਈਏ ਤਾ ਚੰਗਾ ਏ  ਭੱਜਣ ਨਾਲੋ ਵਿੱਚ ਮੈਦਾਨੇ ਮਰ ਜਾਈਏ ਤਾ ਚੰਗਾ ਏ
ਖੋਰੇ ਕੱਲ ਮਿਲੇ ਨਾ ਮੋਕਾ ਫਿਰ ਇੱੱਕਠਿਆ ਹੋਵਣ ਦਾ
ਕੱਲ ਦੀਆ ਵੀ ਅੱਜ ਹੀ ਗੱਲਾ ਕਰ ਜਾਈਏ ਤਾ ਚੰਗਾ ਏ Maluka

Maluka #Shayari

loader
Home
Explore
Events
Notification
Profile