Nojoto: Largest Storytelling Platform

ਬਾਰਿਸ਼ ਵਰਗਾ ਹੋ ਜਾਣਾ ਆਸਾਨ ਨਹੀਂ ਹੁੰਦਾ,ਇਹਦੇ ਲਈ ਵੱਡਾ ਛੋ

ਬਾਰਿਸ਼ ਵਰਗਾ ਹੋ ਜਾਣਾ ਆਸਾਨ ਨਹੀਂ ਹੁੰਦਾ,ਇਹਦੇ ਲਈ ਵੱਡਾ ਛੋਟਾ ਕੋਈ ਇਨਸਾਨ ਨਹੀਂ ਹੁੰਦਾ ,ਮੇਰੀ ਫ਼ਿਤਰਤ ਹੈ ਕਿ ਸਭ ਭਿੱਜਨੇ ਚਾਹੀਦੇ ,ਮੇਰੇ ਲਈ ਵੱਡਾ ਕੋਠੀ, ਛੱਪੜ, ਜਾਂ ਮਕਾਨ ਨਹੀਂ ਹੁੰਦਾ ""

©Baljinder Sandhu BARISH WARGA