Nojoto: Largest Storytelling Platform
baljindersandhu4010
  • 16Stories
  • 27Followers
  • 91Love
    0Views

Baljinder Sandhu

film writer and poet

  • Popular
  • Latest
  • Video
94eff5570ee147b7381ef1424c4fa904

Baljinder Sandhu

ਮਾਸ ਦੀਆਂ ਬੋਟੀਆਂ ਬੀਜੋਗੇ ਤਾਂ ਵਿਦਰੋਹ ਹੀ ਉੱਗੇਗਾ

©Baljinder Sandhu
94eff5570ee147b7381ef1424c4fa904

Baljinder Sandhu

ਕੋਈ ਤਾਂ ਹੈ ਜੋ ਮੇਰੇ ਹੱਕ ਚ ਦੁਆ ਪੜ੍ਹਦਾ ਹੈ ਮੈਂ ਡੁੱਬਦਾ ਵੀ ਹਾਂ ਤੇ ਸਮੁੰਦਰ ਉਛਾਲ ਦਿੰਦਾ ਹੈ  
(ਅਗਿਆਤ)

©Baljinder Sandhu #findsomeone
94eff5570ee147b7381ef1424c4fa904

Baljinder Sandhu

ਕੋਈ ਚੁੰਬਕ ਵਾਂਗੂੰ ਮਿਲਿਆ ਨਾ, ਮੇਰੀ ਹਿੱਕ ਚੱ ਲੋਹਾ ਤੜਫਦਾ ਹੈ
(ਰਹੇਜਾ ਜੀ)

©Baljinder Sandhu
94eff5570ee147b7381ef1424c4fa904

Baljinder Sandhu

ਉੱਗਦੇ ਹੋਏ ਸੂਰਜ ਨਾਲ ਅੱਖਾਂ ਮਿਲਾਉਣ ਵਾਲੇ  
ਲੰਘੀ ਹੋਈ ਰਾਤ ਦਾ ਮਾਤਮ ਨਹੀ ਕਰਦੇ
(ਅਗਿਆਤ)

©Baljinder Sandhu #Anhoni
94eff5570ee147b7381ef1424c4fa904

Baljinder Sandhu

ਪੱਥਰ ਦੀ ਕੀਮਤ ਵੀ ਉਦੋਂ ਸਮਝ ਆਉਂਦੀ ਹੈ ਜਦੋਂ ਸੁੰਨਸਾਨ ਰਾਹ ਤੇ ਕੁੱਤੇ ਘੇਰ ਲੈਂਦੇ ਨੇ
(ਅਗਿਆਤ)

©Baljinder Sandhu
94eff5570ee147b7381ef1424c4fa904

Baljinder Sandhu

Alone  ਮੇਰੀ ਜ਼ਿੰਦਗੀ ਦਾ ਤਜਰਬਾ ਆਹੀ ਗੱਲ ਸਿਖਾਉਂਦਾ ਹੈ  
ਉਨ੍ਹਾਂ ਹੀ ਮਿਲਿਆ ਕਰੋ ਕਿਸੇ ਨੂੰ ਜਿਨਾ ਉਹ   ਮਿਲਣਾ ਚਾਹੁੰਦਾ ਹੈ  
(ਅਗਿਆਤ )

©Baljinder Sandhu #alone
94eff5570ee147b7381ef1424c4fa904

Baljinder Sandhu

ਜਦੋਂ ਭਵਿੱਖ ਨਾਲ ਮੁਹੱਬਤ ਕਰਨੀ ਸੀ ਤੇ ਕੋਈ ਜਿਸਮ ਨਾਲ ਕਰ ਜਾਂਦਾ ਏ, ਉਦੋਂ ਉਹ ਕੱਲਾ ਨਹੀਂ ਮਰਦਾ,ਉਹਦੇ ਨਾਲ ਸਮਾਜ ਤੇ ਘਰ ਵਿੱਚ ਵੀ ਬੜਾ ਕੁਝ ਮਰ ਜਾਂਦਾ ਏ

©Baljinder Sandhu
94eff5570ee147b7381ef1424c4fa904

Baljinder Sandhu

ਬਾਰਿਸ਼ ਵਰਗਾ ਹੋ ਜਾਣਾ ਆਸਾਨ ਨਹੀਂ ਹੁੰਦਾ,ਇਹਦੇ ਲਈ ਵੱਡਾ ਛੋਟਾ ਕੋਈ ਇਨਸਾਨ ਨਹੀਂ ਹੁੰਦਾ ,ਮੇਰੀ ਫ਼ਿਤਰਤ ਹੈ ਕਿ ਸਭ ਭਿੱਜਨੇ ਚਾਹੀਦੇ ,ਮੇਰੇ ਲਈ ਵੱਡਾ ਕੋਠੀ, ਛੱਪੜ, ਜਾਂ ਮਕਾਨ ਨਹੀਂ ਹੁੰਦਾ ""

©Baljinder Sandhu BARISH WARGA

BARISH WARGA

94eff5570ee147b7381ef1424c4fa904

Baljinder Sandhu

ਕਿੱਥੇ ਰਿਸ਼ਤੇ ਹੁੰਦੇ ਨੇ ਹੁਣ ਇਨਸਾਨਾਂ ਨੂੰ,
 ਕੋਈ ਨੌਕਰੀ ਨੂੰ ਕਰ ਜਾਂਦਾ ਤੇ ਕੋਈ ਮਕਾਨਾਂ ਨੂੰ

©Baljinder Sandhu
94eff5570ee147b7381ef1424c4fa904

Baljinder Sandhu

ਇੱਕ ਹਉਕਾ ਮੇਰਾ ਹਵਾ ਦੇ ਵਿੱਚ ਰਲ ਗਿਆ ਹੈ,
 ਤਾਂ ਹੀ ਤੇਰੇ ਸ਼ਹਿਰ ਦਾ ਮੌਸਮ ਬਦਲ ਗਿਆ ਹੈ

©Baljinder Sandhu ਬਾਰਿਸ਼

ਬਾਰਿਸ਼

loader
Home
Explore
Events
Notification
Profile