Nojoto: Largest Storytelling Platform

ਖਿਆਲਾਂ ਨੂੰ ਉਡਾਣ ਦੇਦੇ, ਇਕ ਮੀਠੀ ਜਿਹੀ ਜ਼ੁਬਾਨ ਦੇਦੇ, ਲਿਖ

ਖਿਆਲਾਂ ਨੂੰ ਉਡਾਣ ਦੇਦੇ,
ਇਕ ਮੀਠੀ ਜਿਹੀ ਜ਼ੁਬਾਨ ਦੇਦੇ,
ਲਿਖਾ ਮੈਂ ਸੋਹਣੇ ਯਾਰ ਲਈ, 
ਕੁੱਜ ਕੌੜਾ ਕੁੱਜ ਮਿੱਠਾ ਫ਼ਰਮਾਨ ਦੇਦੇ,
ਇਕ ਚੰਨ ਤੇ ਇਕ ਅਸਮਾਨ ਦੇਦੇ,
ਉੱਡ ਸਕਾਂ ਅੱਖਰਾਂ ਨਾਲ,ਐਸੀ ਤੂੰ ਉਡਾਣ ਦੇਦੇ,
ਸਾਂਭ ਨਹੀਂ ਹੁੰਦਾ ਮੈਥੋ ਕਾਰੋਬਾਰ,
ਇਕ ਸੱਜਣ ਬੇਈਮਾਨ ਦੇਦੇ,
ਵੇਖ ਥੱਕਾ ਨਾ ਰਾਤ ਸਵੇਰੇ,
ਸੋਹਣੀ ਇਕ ਰਕਾਣ ਦੇਦੇ,
ਮੁੱਕਦੀ ਗੱਲ ਹੈ ਰੱਬਾ ਵੇ,
ਕੋਲ ਕੁੱਜ ਨਹੀਂ ਮੇਰੇ ਕੋਲ,
ਵਿਚ ਹੋਣ ਤਾਰੇ, ਬਦਲ, ਚੰਨ, ਸੂਰਜ,
ਐਸਾ ਇਕ ਮਕਾਨ ਦੇਦੇ,
ਜੂਠੀ ਨਹੀਂ ਪਰ ਥੋੜੀ,
ਏਸ ਬੇਤੁਕੇ ਸ਼ਾਇਰ ਨੂੰ,
ਦੁਨੀਆਂ ਚ ਸ਼ਾਨ ਦੇਦੇ,
ਅਨਪੜ੍ਹ,ਮੈਂ ਕਦੇ ਨਹੀਂ ਪੜਿਆ,
ਥੋੜਾ ਜਿਹਾ ਗਿਆਨ ਦੇਦੇ,
ਬੈਠਾ ਮੈਂ ਵੀ ਫਨਕਾਰਾਂ ਕੋਲ,
ਅਦਾਕਾਰੀ ਦਾ ਦਾਨ ਦੇਦੇ,
ਮੇਰਾ ਨਾਮ ਵੀ ਹੋਵੇ ਸ਼ਾਮਿਲ,
ਸ਼ਾਇਰੀ ਵਾਲਾ ਦਰਬਾਨ ਦੇਦੇ,
ਵੇ ਰੱਬਾ,
ਮੈਨੂੰ ਮੀਠੀ ਜਿਹੀ ਜ਼ੁਬਾਨ ਦੇਦੇ 
ਦੌਲਤ ਨਹੀਂ,
ਬਸ ਤਾੜੀਆਂ ਵਾਲਾ ਇਨਾਮ ਦੇਦੇ,
ਵੇ ਰੱਬਾ ਸੁੱਖੀ ਨੂੰ  ਮਿੱਠੀ ਜਹੀ ਜ਼ੁਬਾਨ ਦੇਦੇ #punjabi
#poet
#kavita
 MONIKA SINGH
ਖਿਆਲਾਂ ਨੂੰ ਉਡਾਣ ਦੇਦੇ,
ਇਕ ਮੀਠੀ ਜਿਹੀ ਜ਼ੁਬਾਨ ਦੇਦੇ,
ਲਿਖਾ ਮੈਂ ਸੋਹਣੇ ਯਾਰ ਲਈ, 
ਕੁੱਜ ਕੌੜਾ ਕੁੱਜ ਮਿੱਠਾ ਫ਼ਰਮਾਨ ਦੇਦੇ,
ਇਕ ਚੰਨ ਤੇ ਇਕ ਅਸਮਾਨ ਦੇਦੇ,
ਉੱਡ ਸਕਾਂ ਅੱਖਰਾਂ ਨਾਲ,ਐਸੀ ਤੂੰ ਉਡਾਣ ਦੇਦੇ,
ਸਾਂਭ ਨਹੀਂ ਹੁੰਦਾ ਮੈਥੋ ਕਾਰੋਬਾਰ,
ਇਕ ਸੱਜਣ ਬੇਈਮਾਨ ਦੇਦੇ,
ਵੇਖ ਥੱਕਾ ਨਾ ਰਾਤ ਸਵੇਰੇ,
ਸੋਹਣੀ ਇਕ ਰਕਾਣ ਦੇਦੇ,
ਮੁੱਕਦੀ ਗੱਲ ਹੈ ਰੱਬਾ ਵੇ,
ਕੋਲ ਕੁੱਜ ਨਹੀਂ ਮੇਰੇ ਕੋਲ,
ਵਿਚ ਹੋਣ ਤਾਰੇ, ਬਦਲ, ਚੰਨ, ਸੂਰਜ,
ਐਸਾ ਇਕ ਮਕਾਨ ਦੇਦੇ,
ਜੂਠੀ ਨਹੀਂ ਪਰ ਥੋੜੀ,
ਏਸ ਬੇਤੁਕੇ ਸ਼ਾਇਰ ਨੂੰ,
ਦੁਨੀਆਂ ਚ ਸ਼ਾਨ ਦੇਦੇ,
ਅਨਪੜ੍ਹ,ਮੈਂ ਕਦੇ ਨਹੀਂ ਪੜਿਆ,
ਥੋੜਾ ਜਿਹਾ ਗਿਆਨ ਦੇਦੇ,
ਬੈਠਾ ਮੈਂ ਵੀ ਫਨਕਾਰਾਂ ਕੋਲ,
ਅਦਾਕਾਰੀ ਦਾ ਦਾਨ ਦੇਦੇ,
ਮੇਰਾ ਨਾਮ ਵੀ ਹੋਵੇ ਸ਼ਾਮਿਲ,
ਸ਼ਾਇਰੀ ਵਾਲਾ ਦਰਬਾਨ ਦੇਦੇ,
ਵੇ ਰੱਬਾ,
ਮੈਨੂੰ ਮੀਠੀ ਜਿਹੀ ਜ਼ੁਬਾਨ ਦੇਦੇ 
ਦੌਲਤ ਨਹੀਂ,
ਬਸ ਤਾੜੀਆਂ ਵਾਲਾ ਇਨਾਮ ਦੇਦੇ,
ਵੇ ਰੱਬਾ ਸੁੱਖੀ ਨੂੰ  ਮਿੱਠੀ ਜਹੀ ਜ਼ੁਬਾਨ ਦੇਦੇ #punjabi
#poet
#kavita
 MONIKA SINGH