Nojoto: Largest Storytelling Platform
sukhchainsingh4899
  • 8Stories
  • 107Followers
  • 62Love
    0Views

Sukhchain Singh

  • Popular
  • Latest
  • Repost
  • Video
fa805cce2e0547bdce303de4e84db7ae

Sukhchain Singh

ਕ਼ਹਰ ਟੁਟਿਆ ਏਸ ਜਹਾਨ ਉਤੇ 
ਕਾਸ਼ ਕਰਦਾ ਮੇਹਰ ਰੱਬ 
ਸੋਹਣੇ ਇਰਫ਼ਾਨ ਉਤੇ, 

ਅਦਾਕਾਰੀ ਦਾ ਖੇਲ ਬਹੁਤ ਖੇਲਦਾ ਸੀ 
ਪਰ ਹਾਰ ਗਿਆ ਜ਼ਿੰਦਗੀ ਦੀ ਖੇਡ 
ਸੋਹਣੀ ਜਵਾਂ ਰੁਤੇ, 

ਰੰਗਮੰਚ ਨੂੰ ਦੇ ਗਿਆ ਖ਼ੂਬ ਕਲਾਂ 
ਗੁਲਾਬ ਸੁਟੋ ਹੁਣ 
ਰੱਬ ਦੇ ਬਣੇ ਕਲਾਕਾਰ ਉਤੇ 

ਸੁੱਖ ਵੀ ਰੋਯਾ ਅੱਜ ਵਾਂਗ ਬੱਚਿਆਂ ਦੇ 
ਹੋਣਾ ਨਹੀਂ ਹੁਣ ਅਦਾਕਾਰ 
ਤੇਰੇ ਵਰਗਾ ਕੋਈ ਜਗ ਉਤੇ... irrfan khan sir

irrfan khan sir #ਕਵਿਤਾ

fa805cce2e0547bdce303de4e84db7ae

Sukhchain Singh

sukhchain singh pyar
fa805cce2e0547bdce303de4e84db7ae

Sukhchain Singh

sukhchain3359 greebi
fa805cce2e0547bdce303de4e84db7ae

Sukhchain Singh

sukhchain singh #lockdown
fa805cce2e0547bdce303de4e84db7ae

Sukhchain Singh

ਰੂਹ ਤੱਕ ਪਿਆਰ ਪਹੁੰਚਾਣ ਲਈਂ 
ਮਰਨਾ ਪੈਂਦਾ 
ਮੈਂ ਮਰਦਾ ਤਾ ਹਾਂ ਪਰ, 
ਪਰ ਜ਼ਿੰਦਾ ਰਹ ਕੇ 
ਸੁਣਿਆ ਚਰਚੇ ਨੇ ਅਜਕਲ ਲੋਕਾਂ ਚ 
ਤੇਰੇ ਨਾਮ ਨੂੰ ਫੇਰ ਤੋਂ ਜ਼ਿੰਦਾ ਕਰਣ ਲਈਂ...

sukhchain singh Naam
fa805cce2e0547bdce303de4e84db7ae

Sukhchain Singh

शायरी से प्यार किया तो अच्छा 
अगर शायर से कर बैठे तो 
तुम्हारे कोरे जिस्म पे काला दाग़ लग जाये गा .... 


सुखचैन सिंह शायर

शायर #ਸ਼ਾਇਰੀ

fa805cce2e0547bdce303de4e84db7ae

Sukhchain Singh

ਇਕ ਕਮਰਾ ਓਹਦੇ ਵਿਚ ਹਨੇਰਾ 
ਕਮਰੇ ਦੀਆ ਚਾਰ ਨੇ ਗੂਠਾ 
ਉਸ ਕਮਰੇ ਚ ਕਬਰ ਮਾਹੀ ਦੀ 
ਓਹਨੂੰ ਰਾਤ ਸਵੇਰੇ ਪੁਟਾ 
ਜੇ ਮਾਹੀ ਮੈਨੂੰ ਨਾ ਦਿਸੀਆਂ 
ਆਪਣਾ ਆਪ ਮੈਂ ਕੁਟਾ 
ਮਾਹੀ ਮੇਰਾ ਜਦ ਦਾ ਮੋਯਾ 
ਮੇਰੀਆਂ ਸੁਨੀਆਂ ਕਰ ਗਿਆ ਰੁੱਤਾਂ 
ਜੇ ਮਾਹੀ ਤੂੰ ਉੱਠ ਖੜ ਹੋਆ 
ਅਮੜੀ ਵਾਂਗ ਕਰਾਈ ਮੇਰੀ ਗੁਤਾ 
ਮਾਹੀ ਤੂੰ ਮੁੜ ਆ 
ਨਹੀਂ ਤਾ ਹੋਗੀ ਵਾਂਗ ਮੈਂ ਬੂਤਾ ਕਬਰ
fa805cce2e0547bdce303de4e84db7ae

Sukhchain Singh

ਖਿਆਲਾਂ ਨੂੰ ਉਡਾਣ ਦੇਦੇ,
ਇਕ ਮੀਠੀ ਜਿਹੀ ਜ਼ੁਬਾਨ ਦੇਦੇ,
ਲਿਖਾ ਮੈਂ ਸੋਹਣੇ ਯਾਰ ਲਈ, 
ਕੁੱਜ ਕੌੜਾ ਕੁੱਜ ਮਿੱਠਾ ਫ਼ਰਮਾਨ ਦੇਦੇ,
ਇਕ ਚੰਨ ਤੇ ਇਕ ਅਸਮਾਨ ਦੇਦੇ,
ਉੱਡ ਸਕਾਂ ਅੱਖਰਾਂ ਨਾਲ,ਐਸੀ ਤੂੰ ਉਡਾਣ ਦੇਦੇ,
ਸਾਂਭ ਨਹੀਂ ਹੁੰਦਾ ਮੈਥੋ ਕਾਰੋਬਾਰ,
ਇਕ ਸੱਜਣ ਬੇਈਮਾਨ ਦੇਦੇ,
ਵੇਖ ਥੱਕਾ ਨਾ ਰਾਤ ਸਵੇਰੇ,
ਸੋਹਣੀ ਇਕ ਰਕਾਣ ਦੇਦੇ,
ਮੁੱਕਦੀ ਗੱਲ ਹੈ ਰੱਬਾ ਵੇ,
ਕੋਲ ਕੁੱਜ ਨਹੀਂ ਮੇਰੇ ਕੋਲ,
ਵਿਚ ਹੋਣ ਤਾਰੇ, ਬਦਲ, ਚੰਨ, ਸੂਰਜ,
ਐਸਾ ਇਕ ਮਕਾਨ ਦੇਦੇ,
ਜੂਠੀ ਨਹੀਂ ਪਰ ਥੋੜੀ,
ਏਸ ਬੇਤੁਕੇ ਸ਼ਾਇਰ ਨੂੰ,
ਦੁਨੀਆਂ ਚ ਸ਼ਾਨ ਦੇਦੇ,
ਅਨਪੜ੍ਹ,ਮੈਂ ਕਦੇ ਨਹੀਂ ਪੜਿਆ,
ਥੋੜਾ ਜਿਹਾ ਗਿਆਨ ਦੇਦੇ,
ਬੈਠਾ ਮੈਂ ਵੀ ਫਨਕਾਰਾਂ ਕੋਲ,
ਅਦਾਕਾਰੀ ਦਾ ਦਾਨ ਦੇਦੇ,
ਮੇਰਾ ਨਾਮ ਵੀ ਹੋਵੇ ਸ਼ਾਮਿਲ,
ਸ਼ਾਇਰੀ ਵਾਲਾ ਦਰਬਾਨ ਦੇਦੇ,
ਵੇ ਰੱਬਾ,
ਮੈਨੂੰ ਮੀਠੀ ਜਿਹੀ ਜ਼ੁਬਾਨ ਦੇਦੇ 
ਦੌਲਤ ਨਹੀਂ,
ਬਸ ਤਾੜੀਆਂ ਵਾਲਾ ਇਨਾਮ ਦੇਦੇ,
ਵੇ ਰੱਬਾ ਸੁੱਖੀ ਨੂੰ  ਮਿੱਠੀ ਜਹੀ ਜ਼ੁਬਾਨ ਦੇਦੇ #punjabi
#poet
#kavita
 MONIKA SINGH


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile