Nojoto: Largest Storytelling Platform

ਰਾਹਾਂ ਦੇ ਵਿਚ ਘਟੇਂ ਕਿਉਂ ਨੇ ਦਿਲ ਤੇ ਵੱਜੇ ਵੱਟੇ ਕਿਉਂ ਨ

ਰਾਹਾਂ ਦੇ ਵਿਚ ਘਟੇਂ ਕਿਉਂ ਨੇ
ਦਿਲ  ਤੇ ਵੱਜੇ ਵੱਟੇ ਕਿਉਂ ਨੇ !

ਇਉਂ ਲਗਦੇ ਹੁਣ ਤੇ ਹਾਰ ਗਏ ਆ
ਹਾਸੇ  ਸਾਡੇ  ਨੱਸੇ  ਕਿਉਂ  ਨੇ !

ਹਾਂ  ਜ਼ਿੰਦਗੀ  ਇਕ  ਜੁੱਆ  ਏ 
ਤਾ ਫਿਰ ਲਗਦੇ ਸੱਟੇ ਕਿਉਂ ਨੇ !

ਗੱਲ ਤਰਕ ਦੀ ਜੇ ਕਰ ਲਈਐ
ਤਾ  ਹੁੰਦੇ  ਫਿਰ  ਤੱਤੇ  ਕਿਉਂ  ਨੇ !

ਭੱਜ ਦੌੜ ਵਿੱਚ ਲੱਗੇ  ਸਾਰੇ 
ਚੋਰ  ਐਨੇ  ਮੱਠੇ  ਕਿਉਂ  ਨੇ !

ਝੂਠ, ਠੱਗੀ, ਚੋਰੀ ਹੈਂ! ਜੋਰਾ ਤੇ
ਸਿੰਘ ਵਿਚ ਲੋਕ ਸੱਚੇ ਕਿਉਂ ਨੇ !

©Singh Baljeet malwal Singh Baljeet Malwal✍️


#zindagikerang #Ha 
#Si  Anshu writer  POOJA UDESHI manisha saini Ashish Thakur Akela' pr world
ਰਾਹਾਂ ਦੇ ਵਿਚ ਘਟੇਂ ਕਿਉਂ ਨੇ
ਦਿਲ  ਤੇ ਵੱਜੇ ਵੱਟੇ ਕਿਉਂ ਨੇ !

ਇਉਂ ਲਗਦੇ ਹੁਣ ਤੇ ਹਾਰ ਗਏ ਆ
ਹਾਸੇ  ਸਾਡੇ  ਨੱਸੇ  ਕਿਉਂ  ਨੇ !

ਹਾਂ  ਜ਼ਿੰਦਗੀ  ਇਕ  ਜੁੱਆ  ਏ 
ਤਾ ਫਿਰ ਲਗਦੇ ਸੱਟੇ ਕਿਉਂ ਨੇ !

ਗੱਲ ਤਰਕ ਦੀ ਜੇ ਕਰ ਲਈਐ
ਤਾ  ਹੁੰਦੇ  ਫਿਰ  ਤੱਤੇ  ਕਿਉਂ  ਨੇ !

ਭੱਜ ਦੌੜ ਵਿੱਚ ਲੱਗੇ  ਸਾਰੇ 
ਚੋਰ  ਐਨੇ  ਮੱਠੇ  ਕਿਉਂ  ਨੇ !

ਝੂਠ, ਠੱਗੀ, ਚੋਰੀ ਹੈਂ! ਜੋਰਾ ਤੇ
ਸਿੰਘ ਵਿਚ ਲੋਕ ਸੱਚੇ ਕਿਉਂ ਨੇ !

©Singh Baljeet malwal Singh Baljeet Malwal✍️


#zindagikerang #Ha 
#Si  Anshu writer  POOJA UDESHI manisha saini Ashish Thakur Akela' pr world