Nojoto: Largest Storytelling Platform
singhbaljeetmalw9000
  • 186Stories
  • 10.6KFollowers
  • 3.1KLove
    1.4LacViews

Singh Baljeet malwal

लिखारी हू जा नही मुझे वी नही पता? Single 👦 waheguru g shyar😊😊

  • Popular
  • Latest
  • Repost
  • Video
ad1d2ca0d7932ce5a4d2100fc6492267

Singh Baljeet malwal

ਮਿੱਟੀ ਦੇ ਵਿੱਚ ਮਿੱਟੀ ਹੋਣਾ
ਕਿਉਂ ਤੇਰੀ ਤੇ ਮੇਰੀ ਏ !

ਨਾ ਮੇਰੀ ਨਾ ਤੇਰੀ ਏ
ਇਹ ਮਿੱਟੀ ਦੀ ਢੇਰੀ ਏ !

ਮੈਂ-2 ਦੇ ਵਿੱਚ ਜ਼ਿੰਦਗੀ ਲੱਘੀ
ਬਸ ਐਥੇ ਹੇਰਾ ਫ਼ੇਰੀ ਏ !

ਕੋਈ ਅੱਗੇ ਕੋਈ ਪਿਛੇ
ਕੁੱਝ ਸਮੇਂ ਦੀ ਦੇਰੀ ਏ !

ਚਾਨਣ ਦੇ ਵਿੱਚ ਲੱਘਜੇ ਵਧੀਆ
ਸਿੰਘ, ਨਹੀਂ ਤੇ ਬਸ ਨੇਰੀ ਏ !

©Singh Baljeet malwal Singh Baljeet Malwal

Singh Baljeet Malwal #ਸ਼ਾਇਰੀ

10 Love

ad1d2ca0d7932ce5a4d2100fc6492267

Singh Baljeet malwal

"ਮੁਹਾਬਤ ਕੱਚੀ ਸੀ
 ਜਾਂ ਫਿਰ ਵਾਅਦੇ ਕੱਚੇ ਸੀ ! 


ਕੱਚਿਆਂ ਦੇ ਨਾਲ ਲੱਗੀ ਯਾਰੀ
ਬਸ ਮਿਨਾਰੇ ਕੱਚੇ ਸੀ !


ਕੱਚੀ ਉਮਰੇ, ਕੱਚੇ ਸੁਫ਼ਨੇ
ਬਸ ਸਾਰੇ ਦੇ ਸਾਰੇ ਕੱਚੇ ਸੀ !


ਸੀ ਤੇ ਪੱਕ ਵੀ ਜਾਣਾ ਕੱਚਿਆਂ ਨੇ
ਬਸ 'ਸਿੰਘ, ਲਾਰੇ ਕੱਚੇ ਸੀ !


ਪੱਕਿਆਂ ਦੀ ਕੋਸ਼ਿਸ਼ ਵਿਚ 
 ਮਿਲੇ ਉਸ ਨੂੰ ਜੋ ਤਾਰੇ ਕੱਚੇ ਸੀ !

©Singh Baljeet malwal #TiTLi 
Singh Baljeet Malwal✍️
Balavardhan Yellur 
Abhay new song singer 
waseem 
Anshu Singh 
Lokendra

#TiTLi Singh Baljeet Malwal✍️ Balavardhan Yellur Abhay new song singer waseem Anshu Singh Lokendra #ਕਵਿਤਾ

14 Love

ad1d2ca0d7932ce5a4d2100fc6492267

Singh Baljeet malwal

"तुम मिलो जा ना मिलो 
यह चाहत कभी कम ना होगी
हम दिल से निभाते है ओर निभाऐगें 
बस दुया है ऐसे गुजर जाऐ ये जिंदगी
मेरी आख़ कभी नम ना होगी

©Singh Baljeet malwal #forbiddenlove 
Singh Baljeet nalwal

#forbiddenlove Singh Baljeet nalwal #ਸ਼ਾਇਰੀ

17 Love

ad1d2ca0d7932ce5a4d2100fc6492267

Singh Baljeet malwal

"ਹੱਕ ਕਿਸੇ ਨੂੰ ਦੇ ਦਈਏ' ਹੱਕਦਾਰ ਨਹੀਂ ਬਣਦੇ

ਸੱਚ ਮੱਨੋ ਝੂੱਠੇ ਬੰਦੇ ਉੱਚੇ' ਕਿਰਦਾਰ ਨਹੀਂ ਬਣਦੇ

ਲੱਖ ਹੋਵਣ ਘੋਨੇ-ਮੋਨੇ' ਪਰ ਸਰਦਾਰ ਨਹੀਂ ਬਣਦੇ

ਚੋਰਾਂ ਤੇ ਕਿੰਨਾ ਵੀ ਧਿਜਲੋਂ' ਪਹਿਰੇਦਾਰ ਨਹੀਂ ਬਣਦੇ

©Singh Baljeet malwal #RIPSidhuMoosewala 
Singh Baljeet Malwal✍️
Simran 
Karan Arjun 
Sarojini Mandal 
Raj dhaniya Dhaniya 
Krishiv Krishna

#RIPSidhuMoosewala Singh Baljeet Malwal✍️ Simran Karan Arjun Sarojini Mandal Raj dhaniya Dhaniya Krishiv Krishna #ਜੀਵਨ

14 Love

ad1d2ca0d7932ce5a4d2100fc6492267

Singh Baljeet malwal

Hero......
 
"ਮੈਂ ਵਾਅਦਾ ਨਹੀਂ ਕਰਦਾ
 ਮੈਂ ਕੋਸ਼ਿਸ਼ ਕਰਾਂਗਾ ਤੇਰੇ ਕਾਬਿਲ ਹੋਣ ਦੀ
 ਕਿਉਂਕਿ ਵਾਅਦੇ ਅਕਸਰ ਮੈਂ ਟੁੱਟਦੇ ਵੇਖੇ ਨੇ

©Singh Baljeet malwal #aashiqui 
Singh Baljeet Malwal✍️

#aashiqui Singh Baljeet Malwal✍️ #ਪਿਆਰ

12 Love

ad1d2ca0d7932ce5a4d2100fc6492267

Singh Baljeet malwal

"ਮੋਸਮ ਬਦਲ ਜਾਦੇ ਨੇ
ਲੋਕ ਬਦਲ ਜਾਦੇ ਨੇ
ਜਿਸ ਨੂੰ ਚਾਹੀਏ ਐਨਾ ਕਿ
ਮਾੜੇ ਸਮੇਂ ਪਿਆਰ ਬਦਲ ਜਾਦੇ ਨੇ,

©Singh Baljeet malwal #Wochaand Singh Baljeet Malwal ✍️

#Wochaand Singh Baljeet Malwal ✍️ #ਸ਼ਾਇਰੀ

18 Love

ad1d2ca0d7932ce5a4d2100fc6492267

Singh Baljeet malwal

1 ☕ਚਾਹ ਨੂੰ 😌 
ਚਾਅ ਸੀ ਮਿਲਣ ਦਾ
ਪਰ ਮਿਲਣਸਾਰ ਹੀ ਬਦ-ਨਸੀਬ ਹੋਏ
ਕਿਆ ਯਕੀਨ ਕਿਆ ਉਨਪੇਂ 
😟ਸਾਲੇ ਹਮਸੇ ਹੀ ਦੂਰ ਹੂਏ,

2 ਉਹਦੀਆਂ ਯਾਦਾਂ 🤔 ਵਿਚ 
ਕਦੋ ਚਾਹ ਠੰਡੀ ਹੋ ਜਾਦੀ ਏ ਪਤਾ ਹੀ ਨਹੀ ਚਲਦਾ
ਪਰ ਇਕ ਗੱਲ ਤੇ ਹੈਂ ਉਸ ਮੁੱਹਰੇ ਚਾਹ ਵੀ ਫਿੱਕੀ ਏ,

3 ਉਹਨੂੰ ਗੁੱੜ ਵਾਲੀ ਚਾਹ ਪਸੰਦ ਸੀ
ਤੇ ਪਸੰਦ ਸੀ ਮੇਰੇ ਹੱਥ ਦੀ ਬਣਾਈ ਹੋਈ ਚਾਹ
ਤੇ ਮੈਨੂੰ ਪਸੰਦ ਸੀ 😇 ਉਹਦੇ ਨਾਲ ਪੀਣੀ ਚਾਹ,

©Singh Baljeet malwal
  #chai Singh Baljeet Malwal✍️
Md Najir 
Lucky Deodhe 
William Jyoti 
Sunny Gupta 
Nikit Kashyap

#chai Singh Baljeet Malwal✍️ Md Najir Lucky Deodhe William Jyoti Sunny Gupta Nikit Kashyap #ਪਿਆਰ

13 Love

ad1d2ca0d7932ce5a4d2100fc6492267

Singh Baljeet malwal

"ਜ਼ਿੰਦਗੀ 
ਨਹੀ ਰੁੱਕੀ ਤੇਰੇ ਜਾਣ ਮਗਰੋਂ
ਤੇ ਨਾ ਵਕਤ ਰੁਕਿਆ !

ਜੋ ਕੁੱਝ ਬਦਲਿਆ 
ਉਹ ਮੇਰਾ ਰਵੱਈਆ ਬਦਲਿਆ
ਤੇਰੇ ਜਾਣ ਮਗਰੋਂ

©Singh Baljeet malwal #rain Singh Baljeet Malwal✍️
Jagdeesh Ahirwar 
Atul Kumar 
Pawan Kumar 
Lucky Biver 
Shahil Shekh

#rain Singh Baljeet Malwal✍️ Jagdeesh Ahirwar Atul Kumar Pawan Kumar Lucky Biver Shahil Shekh #ਜੀਵਨ

19 Love

ad1d2ca0d7932ce5a4d2100fc6492267

Singh Baljeet malwal

"ਮੈ ਅੱਧੂਰਾ ਬਿਨ ਤੇਰੇ ਕਦ ਪੂਰਾ ਹੋਵਾਂਗਾ
ਕਈ ਦਿਨਾਂ ਦਾ ਨਿੰਦਰਾਂ ਕਦ ਪੂਰਾ ਸੌਵਾਂਗਾ

ਲਿਖ ਪੱਤਿਆਂ ਤੇ ਨਾਂ ਤੇਰਾ ਮੈਂ ਸੁੱਟ ਦਿੰਦਾ ਵਾ
ਦਸ ਕਿਸ ਘੜੀ ਮੈਂ ਦਾਗਾਂ ਨੂੰ ਪੂਰਾ ਧੌਵਾਂਗਾ

ਜ਼ਿੰਦਗੀ ਵੀ ਤੇ ਸਿੰਘ ਹੁੱਣ ਕੀ ਕੁੱਝ ਸਿਖਾਗੀ ਏ
ਹੱਸਣਾ ਹੀ ਚੱਲ ਛੱਡ ਦਸ ਕਦ ਪੂਰਾ ਰੋੌਵਾਂਗਾ

©Singh Baljeet malwal #walkalone Singh Baljeet Malwal✍️

#walkalone Singh Baljeet Malwal✍️ #ਸ਼ਾਇਰੀ

17 Love

ad1d2ca0d7932ce5a4d2100fc6492267

Singh Baljeet malwal

ਤੂੰ ਲਿਖਿਆ ਨਹੀ ਸੀ ਭਾਗਾਂ ਦੇ ਵਿਚ
ਮੈ ਐਵੇ ਤੈਨੂੰ ਮਨਾਉਂਦੀ ਰਹੀ 

ਇਹ ਮੇਰੀ ਹੀ ਬਸ ਕਮੀ ਸੀ 
ਜੋ ਰੱਬ ਦੇ ਵਾਂਗ ਧਿਉਂਦੀ ਰਹੀ

ਕਿਉਂ ਦਿਲ ਤੇਰੇੇ ਤੇ ਜਾ ਟਿਕਿਆ
ਕਿਉਂ ਤੈਨੂੰ ਐਨਾ ਚਾਉਂਦੀ ਰਹੀ

ਹੁਣ ਮਨ ਕਰਦਾ ਮਰ ਜਾਵਾਂ
ਕਿਉਂ ਐਨਾ ਤੈਨੂੰ ਸਲਾਉਂਦੀ ਰਹੀ

©Singh Baljeet malwal #Parchhai Singh Baljeet Malwal✍️
Mohammad Shadab 
Deepika Ammu 
kajal sarma 
Pannu Amarjeet

#Parchhai Singh Baljeet Malwal✍️ Mohammad Shadab Deepika Ammu kajal sarma Pannu Amarjeet #ਸ਼ਾਇਰੀ

16 Love

loader
Home
Explore
Events
Notification
Profile