Nojoto: Largest Storytelling Platform

ਮੇਰੇ ਉੱਖੜੇ ਸਾਹਾਂ ਨੂੰ ਤਰਤੀਬ ਦੇ ਤੇਰੇ ਬਾਝੋਂ ਰਹਿ ਸਕਾਂ

ਮੇਰੇ ਉੱਖੜੇ ਸਾਹਾਂ ਨੂੰ ਤਰਤੀਬ ਦੇ
ਤੇਰੇ ਬਾਝੋਂ ਰਹਿ ਸਕਾਂ ਤਰਕੀਬ ਦੇ

ਜਿੰਨ੍ਹਾਂ ਦੀ ਮੈਂ ਪੀੜ ਜ਼ਰਾ ਨਾ ਸਹਿ ਸਕਾਂ
ਐਸੇ ਸੱਜਣਾਂ ਝਟਕੇ ਨਾ ਅਜੀਬ ਦੇ

©ROOMI RAJ
  #berang #peerh #Sajjna #Poetry #poems #ghazal