Nojoto: Largest Storytelling Platform

ਮੈਂ ਕਿਹਾ, ਕੀ ਕਰਦੇ ਓ ਅੱਜ ਕੱਲ??? ਉਹ ਕਹਿੰਦੇ ਬਸ ਰੱਬ ਦਾ

ਮੈਂ ਕਿਹਾ, ਕੀ ਕਰਦੇ ਓ ਅੱਜ ਕੱਲ???
ਉਹ ਕਹਿੰਦੇ ਬਸ ਰੱਬ ਦਾ ਨਾਂ ਲੈ ਛੱਡੀਦੈ।
ਮੈਂ ਕਿਹਾ,ਓ ਸੱਚ,,ਤੁਹਾਡਾ ਤਾਂ ਪੁਰਾਣਾਂ ਰਿਸ਼ਤਾ ਰੱਬ ਨਾਲ, ਤੁਸੀਂ ਮਹੁੱਬਤ ਵੇਲੇ ਝੂਠੀਆਂ  ਸੌਹਾਂ ਜੋ ਖਾਧੀਆਂ ਸੀ ਉਹਦੀਆਂ  ,, #ਕਰਮਜੀਤ_ਪੁਰੀ✍️ #karamjitpuri

©karamjit puri
  #SAD #sadshyari #Shayar #Friend #pyaar #true_love #Dil