Nojoto: Largest Storytelling Platform
karamjitpuri9283
  • 43Stories
  • 25Followers
  • 365Love
    597Views

karamjit puri

THIS ID IS OF FAMOUS LYRICS WRITER @KARAMJITPURI ✍️2700 SONGS SUPERHIT IN PUNJABI MUSIC INDUSTRY WRITTEN BY ME ..♥️.. LOVE ❤️U ALL MY FAM 👏PLZ NO COPY NO RECORD WITHOUT MY PERMISSION , I HAVE COPYRIGHTS OF ALL MY SONGS AND POETRY ✍️ CONTACT(DM) FOR FRESHERS SINGERS 🎙 YOUR DREAMS COME TRUE🧿 LOVE U ALL ❤️

  • Popular
  • Latest
  • Video
017e86cf6028d5b8f454250850ccdd06

karamjit puri

ਅੱਧੀ ਰਾਤ ਨੂੰ ਉਹੀ ਜਾਗਦੇ ਨੇ ,
ਗਿਆ ਵਿਛੜ ਜਿੰਨਾ ਦਾ ਯਾਰ ਹੋਵੇ।
ਜਾਂ ਜਾਗਦੇ ਨੇ ਉਹ ਮਜਬੂਰ ਹੋਏ 
ਜਿਹਦੇ ਘਰਦਾ ਜੀਅ ਬੀਮਾਰ ਹੋਵੇ।
ਜਾਂ.ਜਾਗਦਾ ਹੋਣਾਂ ਗਰੀਬ ਕੋਈ 
ਜਿਹਦੇ ਸਿਰ ਕਰਜੇ ਦਾ ਭਾਰ ਹੋਵੋ।
ਜਾਂ ਜਾਗਦੇ ਮੇਹਨਤਾਂ ਕਰਨ ਵਾਲ਼ੇ ,,
ਜਿਹਨੇ ਪਾਲਣਾ ਖੁਦ ਪਰਿਵਾਰ ਹੋਵੇ।
ਜਾਂ ਜਾਗਦੇ ਵੱਧ ਜਨੂੰਨ ਵਾਲ਼ੇ ,
ਵੱਡਾ ਤੋਰਿਆ ਜਿੰਨਾ ਕਾਰੋਬਾਰ ਹੋਵੇ।
ਜਾਂ ਜਾਗਦੀ ਬੈਠੀ ਹੋਣੀ ਮਾਂ.ਕੋਈ,,
ਕੰੰਮ ਤੋਂ ਆਉਦੇ ਪੁੱਤ ਦਾ ਜੇ ਇੰਤਜ਼ਾਰ ਹੋਵੇ।
ਜਾਂ ਜਾਗਦੇ ਡਰਾਈਵਰੀ ਕਰਨ ਵਾਲ਼ੇ,
ਮੰਜ਼ਿਲ ਜਿਨਾਂ ਦੀ ਅੱਧ ਵਿਚਕਾਰ ਹੋਵੇ।
ਕਰਮਜੀਤ ਜਾਗਣਾਂ ਸਫਲ ਉਹਦਾ,
ਜਿਹਦਾ ਰੱਬ ਦੇ ਨਾਲ ਪਿਆਰ ਹੋਵੇ।
#ਕਰਮਜੀਤ_ਪੁਰੀ✍️ #karamjit_puri

©karamjit puri
  #Night #Hard #work #Drive #Bisness #Family
017e86cf6028d5b8f454250850ccdd06

karamjit puri

ਅਸੀਂ ਗੁੱਡ ਨਾਈਟ, ਗੁੱਡ ਮੌਰਨਿੰਗ 
ਹੀ ਕਹਿੰਦੇ ਥੱਕ ਗਏ ਤੈਨੂੰ
ਤੇਰੀ ਤਾਂ.ਨਾਈਟ ਵੀ ਗੁੱਡ ਹੁੰਦੀ ਆ
ਤੇਰੀ  ਮੌਰਨਿੰਗ ਵੀ ਗੁੱਡ ਹੁੰਦੀ ਆ
ਪਰ ਕਦੇ ਸਾਨੂੰ ਪੁੱਛਿਆ ??
ਸਾਡੀ ਗੁੱਡ ਕੇ ਨਹੀਂ???
#karamjit_puri

©karamjit puri
  #GoodNight #GoodMorning
017e86cf6028d5b8f454250850ccdd06

karamjit puri

ਅੰਬਰਾਂ ਤੇ ਘਰ ਪਾ ਕੇ ਬਹਿ ਗਈ 
ਸਾਨੂੰ ਦਿਲੋਂ ਭੁਲਾਅ ਕੇ ਬਹਿ ਗਈ ।
ਕੁੱਝ ਤਾਂ ਪੱਲੇ ਛੱਡ ਜਾਂਦੀ
'ਸੁੱਖ, ਚੈਨ ਸਾਡਾ ਨਾਲ ਹੀ ਲੈ ਗਈ। 
ਕੀ ਪਰੀ ,ਕਿਹਾ ਤੈਨੂੰ 'ਕਰਮਜੀਤ, ਨੇ,
ਨੀਂਦਾਂ ਹੀ ਨਾਲ ਉੱਡਾਅ ਕੇ ਲੈ ਗਈ

©karamjit puri
  #Yaad #Love #girl #Girlfriend #true_love
017e86cf6028d5b8f454250850ccdd06

karamjit puri

ਜਿਉਂਦੇ ਜੀਅ ਵੀ ਜੀਅ ਨਾ ਸਕਿਆ, 
ਖੁੱਲ੍ਹ ਕੇ ਵੀ ਕਦੇ ਹੱਸ ਨਾ ਸਕਿਆ।
ਕਿਸੇ ਦਾ ਦਰਦ ਵੰਡਾਅ ਨਾ ਸਕਿਆ,
ਕਿਸੇ ਨੂੰ ਦੁੱਖੜਾ ਦੱਸ ਨਾ ਸਕਿਆ। 
ਮਰਕੇ ਤਾਂ ਸਭ ਮਰਦੇ ਹੀ ਨੇ ,
ਤੂੰ ਜਿਉਂਦਾ ਹੀ ਮਰਿਆ ਫਿਰਦੈਂ।
ਦੁਨੀਆ ਨੇ ਤਾਂ ਬੋਲੀ ਜਾਣਾਂ,,
ਕਿਉਂ ਦੁਨੀਆਂ ਤੋਂ ਡਰਿਆ ਫਿਰਦੈਂ।
ਪਿਆਰ ਕਿਸੇ ਨੂੰ ਕਰਕੇ ਦੇਖ ,
ਕਰਮਜੀਤ ਕਿਸੇ ਤੇ ਮਰਕੇ ਦੇਖ।
#ਕਰਮਜੀਤ_ਪੁਰੀ✍️

©karamjit puri
  ਜਿਉਂਦੇ ਜੀਅ ਵੀ ਜੀਅ ਨਾ ਸਕਿਆ, 
ਖੁੱਲ੍ਹ ਕੇ ਵੀ ਕਦੇ ਹੱਸ ਨਾ ਸਕਿਆ।
ਕਿਸੇ ਦਾ ਦਰਦ ਵੰਡਾਅ ਨਾ ਸਕਿਆ,
ਕਿਸੇ ਨੂੰ ਦੁੱਖੜਾ ਦੱਸ ਨਾ ਸਕਿਆ। 
ਮਰਕੇ ਤਾਂ ਸਭ ਮਰਦੇ ਹੀ ਨੇ ,
ਤੂੰ ਜਿਉਂਦਾ ਹੀ ਮਰਿਆ ਫਿਰਦੈਂ।
ਦੁਨੀਆ ਨੇ ਤਾਂ ਬੋਲੀ ਜਾਣਾਂ,,
ਕਿਉਂ ਦੁਨੀਆਂ ਤੋਂ ਡਰਿਆ ਫਿਰਦੈਂ।

ਜਿਉਂਦੇ ਜੀਅ ਵੀ ਜੀਅ ਨਾ ਸਕਿਆ, ਖੁੱਲ੍ਹ ਕੇ ਵੀ ਕਦੇ ਹੱਸ ਨਾ ਸਕਿਆ। ਕਿਸੇ ਦਾ ਦਰਦ ਵੰਡਾਅ ਨਾ ਸਕਿਆ, ਕਿਸੇ ਨੂੰ ਦੁੱਖੜਾ ਦੱਸ ਨਾ ਸਕਿਆ। ਮਰਕੇ ਤਾਂ ਸਭ ਮਰਦੇ ਹੀ ਨੇ , ਤੂੰ ਜਿਉਂਦਾ ਹੀ ਮਰਿਆ ਫਿਰਦੈਂ। ਦੁਨੀਆ ਨੇ ਤਾਂ ਬੋਲੀ ਜਾਣਾਂ,, ਕਿਉਂ ਦੁਨੀਆਂ ਤੋਂ ਡਰਿਆ ਫਿਰਦੈਂ। #Love #shayri #kavishala #entertainment #loveshayari #ਕਰਮਜੀਤ_ਪੁਰੀ✍️

017e86cf6028d5b8f454250850ccdd06

karamjit puri

ਇਬਾਦਤ ਤਾਂ ਖੁਦਾ
 ਦੀ ਕੀਤੀ ਸੀ ਮੈਂ ,
ਅੱਖਾਂ ਬੰਦ ਕੀਤੀਆਂ
  ਤਾਂ ਮੇਰੀ ਮਾਂ ਨਜ਼ਰ ਆਈ 
karamjit puri 
love you maa❤️

©karamjit puri
  #Mother #maa #Mom #loveyoumaa
017e86cf6028d5b8f454250850ccdd06

karamjit puri

ਉਮਰਾਂ ਦੇ ਹਾਣੀ ਲੱਖਾਂ ,
ਟਾਵਾਂ ਕੋਈ ਰੂਹ ਦਾ ਹਾਣੀ,
ਜਾਨੇ ਨੀ ਕਰਮਜੀਤ ਦੀ,
ਐਵੇ ਗੱਲ ਝੂਠ ਨਾ ਜਾਣੀਂ

©karamjit puri
017e86cf6028d5b8f454250850ccdd06

karamjit puri

ਇਹ ਕਿੱਧਰਲਾ ਇਸ਼ਕ ਆ ਸੱਜਣਾਂ???
ਮਹੁੱਬਤ ਵੇਲੇ ਖੁਦਾ ਬਣਾਂ ਛੱਡਿਆ।
 ਮਨ ਭਰ ਗਿਆ ਤਾਂ ਪੈਰਾਂ ਚ ਰੁਲਾਅ ਛੱਡਿਆ।
#ਕਰਮਜੀਤ_ਪੁਰੀ✍️ #karamjit_puri

©karamjit puri
  #Love #SAD #Friend #brocken #Friend #Love
017e86cf6028d5b8f454250850ccdd06

karamjit puri

ਉਹ ਕਹਿੰਦੀ ਸੀ ਤੇਰਾ ਮੇਰਾ ਰਿਸ਼ਤਾ ਧਰਤੀ ਆਕਾਸ਼ ਵਾਲਾ ,,ਮੈ ਕਿਹਾ ਸੱੱਚ ਹੀ  ਸੀ ਤੂੰ ,, ਤਾਂ ਹੀ ਮਿਲ ਨਹੀ ਸਕੇ #ਕਰਮਜੀਤ_ਪੁਰੀ✍️

©karamjit puri
  ਉਹ ਕਹਿੰਦੀ ਸੀ ਤੇਰਾ ਮੇਰਾ ਰਿਸ਼ਤਾ ਧਰਤੀ ਆਕਾਸ਼ ਵਾਲਾ ,,ਮੈ ਕਿਹਾ ਸੱੱਚ ਹੀ  ਸੀ ਤੂੰ ,, ਤਾਂ ਹੀ ਮਿਲ ਨਹੀ ਸਕੇ #ਕਰਮਜੀਤ_ਪੁਰੀ✍️ 
#shayrilover  #L♥️ve ❤️🇮🇳❤️ #lovestatus  #loveshayari

ਉਹ ਕਹਿੰਦੀ ਸੀ ਤੇਰਾ ਮੇਰਾ ਰਿਸ਼ਤਾ ਧਰਤੀ ਆਕਾਸ਼ ਵਾਲਾ ,,ਮੈ ਕਿਹਾ ਸੱੱਚ ਹੀ ਸੀ ਤੂੰ ,, ਤਾਂ ਹੀ ਮਿਲ ਨਹੀ ਸਕੇ #ਕਰਮਜੀਤ_ਪੁਰੀ✍️ #shayrilover L♥️ve ❤️🇮🇳❤️ #lovestatus #loveshayari #Poetry

017e86cf6028d5b8f454250850ccdd06

karamjit puri

ਉਹ ਚਿਰਾਗ ਬਨ ਕੇ ਜ਼ਿੰਦਗੀ ਰੌਸ਼ਨ ਕਰਨ ਆਏ ਸੀ ,,ਅਚਾਨਕ ਅੱਖ ਖੁੱਲ੍ਹੀ ਤਾਂ ਦੇਖਿਆ ਘਰ ਜਲਾ ਕਰ ਚਲੇ ਗਏ 😭
#karamjitpuri ✍️

©karamjit puri

Follow us on social media:

For Best Experience, Download Nojoto

Home
Explore
Events
Notification
Profile