Nojoto: Largest Storytelling Platform

ਲੋਕੀ ਤਾਂ ਦੇਖਣ ਲਈ ਤਮਾਸ਼ਾ ਭੱਜੇ ਰਹਿੰਦੇ, ਜੇ ਆਪਣਾ-ਅਪਣਾ


ਲੋਕੀ ਤਾਂ ਦੇਖਣ ਲਈ ਤਮਾਸ਼ਾ ਭੱਜੇ ਰਹਿੰਦੇ,
ਜੇ ਆਪਣਾ-ਅਪਣਾ ਸਭ ਸਮਝ ਲੇਂਦੇ।
ਉਠਦੇ ਨਾਂ ਪਰਦੇ ਕੱਜੇ ਰਹਿੰਦੇ।

✍️Nਵ 
                            Pagal_yogi786








.

©nav_bathinda_pb03
  #berang #Nav_bathinda_pb03