Nojoto: Largest Storytelling Platform
navdeepdhandal3351
  • 165Stories
  • 56Followers
  • 1.8KLove
    22.4KViews

nav_bathinda_pb03

BATHINDA

  • Popular
  • Latest
  • Video
bace286f88a4d38341fa9f1f216d8df4

nav_bathinda_pb03

White ਜਿਨ੍ਹਾਂ ਦੂਰ ਜਾਣਾ ਚਾਹਵਾਂ,
ਤਲਬ ਇਸ਼ਕ ਦੀ ਪਾਉਂਦੀ ਖਿੱਚ
ਉਹਨਾਂ ਕਦਰ ਨਾਂ ਜਾਣੀ ਭੋਰਾ,
ਦਿਲ ਕਰਦਾ ਮਿਲਣੇ ਨੂੰ ਨਿੱਤ।
ਇਸ਼ਕ ਖ਼ੁਦਾਇਆ ਰੋਲ ਦਿੰਦਾ,
ਹੱਸਦੇ ਚਿਹਰੇ  ਗਲੀਆਂ ਵਿੱਚ।

                           ✍️Nਵ 














.

©nav_bathinda_pb03 #Sad_Status
bace286f88a4d38341fa9f1f216d8df4

nav_bathinda_pb03

White ਕਾਸ਼ 

ਕਾਸ਼ ਮੈਂਨੂੰ ਬਲੌਕ ਨਾਂ ਰੱਖਦਾ।
ਕਾਸ਼ ਤੂੰ ਸਮਝਿਆ ਹੁੰਦਾ।
ਕਾਸ਼ ਤੂੰ ਲੋਕਾਂ ਦੀਆ ਗੱਲਾਂ ਚ ਨਾਂ ਆਉਂਦਾ।
ਕਾਸ਼ ਤੂੰ ਸ਼ੱਕ ਨਾਲ ਕਰਦਾ।
ਕਾਸ਼ ਤੂੰ ਮੇਰੇ ਨਾਲ ਲੜਿਆ ਨਾਂ ਹੁੰਦਾ।
ਕਾਸ਼ ਮੈਂਨੂੰ ਤੂੰ ਬਦਨਾਮ ਨਾਂ ਕਰਦਾ।
ਕਾਸ਼ ਤੂੰ ਮੈਨੂੰ ਗੰਦ ਨਾਂ ਬੋਲਦਾ।
ਕਾਸ਼ ਤੂੰ ਮੈਂਨੂੰ ਅਪਣਾ ਬਣਾਇਆ ਹੁੰਦਾ।
ਕਾਸ਼ ਤੂੰ ਮੈਂਨੂੰ ਤੇਰੇ ਕੋਲ ਰੱਖਦਾ।
ਕਾਸ਼ ਤੂੰ ਕਿਹਾ ਹੁੰਦਾ ਦਿਲਾ ਤੇਰੇ ਬਿਨ ਕੁਝ ਨਹੀਂ।

“ਕਾਸ਼*’ ਮੇਰੀ ਜ਼ਿੰਦਗੀ ਦਾ 
ਆਖ਼ਰੀ ਪੰਨਾ ਬਣ ਕੇ ਰਹਿ ਗਿਆ,
ਇਸ ਤੋਂ ਬਾਅਦ ਮੇਰੇ ਲਈ ਮੇਰੀ ਦੁਨੀਆਂ ਖ਼ਤਮ ਐ।









 .

©nav_bathinda_pb03
  #Emotional_Shayari
bace286f88a4d38341fa9f1f216d8df4

nav_bathinda_pb03

तेरी इस दुनियां में 
काफ़िर बनकर आया था,
मोहब्बत बनकर लौटूंगा।


❤️ हर हर महादेव ❤️

















.






.

©nav_bathinda_pb03
bace286f88a4d38341fa9f1f216d8df4

nav_bathinda_pb03

bace286f88a4d38341fa9f1f216d8df4

nav_bathinda_pb03

ਰੱਬਾ ਤੂੰ ਹੀ ਦੱਸ
ਕਿ ਇਹ ਗੱਲ ਪੱਕੀ ਏ।
ਗ਼ਰੀਬ ਨਚੋੜਦੇ ਜਿਸਮਾਂ ਨੂੰ,
ਅਮੀਰਾਂ ਦੀ ਮੁਹੱਬਤ ਸੱਚੀ ਏ।

                      ✍️ Nਵ







.

©nav_bathinda_pb03
  #Death
bace286f88a4d38341fa9f1f216d8df4

nav_bathinda_pb03

ਓਏ ਸੁਣ ਇਸ਼ਕ!
 ਤੇਰੀ ਕੀ ਰਜ਼ਾ।
ਮੇਰੇ ਲਈ ਮੌਤ ਹੈ,
ਜਾਂ ਹੈ ਸਜ਼ਾ।

            ✍️Nਵ 









.

©nav_bathinda_pb03
  #SunSet
bace286f88a4d38341fa9f1f216d8df4

nav_bathinda_pb03

Year end 2023 ਜੋ ਤੇਰਾ ਸੀ ਤੂੰ ਗਵਾ ਲਿਆ,
ਤੇ ਜੋ ਹੁਣ ਹਾਂ ਉਹ ਤੇਰਾ ਨਹੀਂ।


                       ✍️ Nਵ











.

©nav_bathinda_pb03
  #YearEnd
bace286f88a4d38341fa9f1f216d8df4

nav_bathinda_pb03

।।ਇਸ਼ਕ।।

ਸੁਣ ਦਰਦ ਇਸ਼ਕ ਦਾ ਮੈਂ ਲਿਖ ਰਿਹਾ ਹਾਂ।
ਕੀ ਤੈਨੂੰ ਦਿਖ ਰਿਹਾ ਹਾਂ।
ਮੈਂ ਹੱਸਦਾ ਚੇਹਰਾ ਲੇ, ਮਿੱਟ ਰਿਹਾ ਹਾਂ। 
ਕੀ ਤੈਂਨੂੰ ਦਿਖ ਰਿਹਾ ਹਾਂ।
ਮੈਂਨੂੰ ਪਾਗ਼ਲ ਕਹਿੰਦੇ ਨੇ, ਅਜੇ ਮੈਂ ਸਿੱਖ ਰਿਹਾ ਹਾਂ।
ਕੀ ਤੈਂਨੂੰ ਦਿਖ ਰਿਹਾ ਹਾਂ।
ਮੈਂ ਝੂਠ ਸੱਚ ਬਣ ਕੇ ਵਿਕ ਰਿਹਾ ਹਾਂ।
ਕੀ ਤੈਂਨੂੰ ਦਿਖ ਰਿਹਾ ਹਾਂ।
“Nਵ” ਮਿਟਣਾ ਨਹੀਂ ਮਿਟਾ ਲਈ ਚਾਹ ਕੇ,
ਮੈਂ ਇਸ਼ਕ..  ਪੱਥਰ ਤੇ ਲਕੀਰ ਖਿਚ ਰਿਹਾ ਹਾਂ।
ਕੀ ਤੈਂਨੂੰ ਦਿਖ ਰਿਹਾ ਹਾਂ।

                                        ✍️Nਵ 









.

©nav_bathinda_pb03
  #CrescentMoon
bace286f88a4d38341fa9f1f216d8df4

nav_bathinda_pb03

ਤੂੰ ਕਹਿਣਾ ਐ ਮੈਂ ਸੁਪਨੇ ਮਾਰ ਦਿਆਂ,
ਉਸ ਤੋਂ ਪਹਿਲਾਂ ਮੈਂ ਜ਼ਿੰਦਗੀ ਨਾਂ ਹਾਰ ਦਿਆਂ।


                                ✍️Nਵ 








.

©nav_bathinda_pb03
  #Distant
bace286f88a4d38341fa9f1f216d8df4

nav_bathinda_pb03

ਨਹੀਂ ਬਣ ਸਕਿਆ, ਖ਼ਾਸ ਤੇ ਮੈਂ।
ਜ਼ਿੰਦਾ ਹਾਂ, ਪਰ ਲਾਸ਼ ਤੇ ਮੈਂ।
ਅੱਜ ਕੱਲ ਬਹਿ ਕੇ ਗੱਲਾਂ ਕਰਦੇ ਹਾਂ,
ਪਾਸ਼ ਤੇ ਮੈਂ।

                                ✍️Nਵ 

















.

©nav_bathinda_pb03
  #rosepetal
loader
Home
Explore
Events
Notification
Profile