Nojoto: Largest Storytelling Platform

ਜਿਹੜੇ ਘਰ ਵਿੱਚ ਬੁੱਢੇ ਬਾਪ ਦੀ ਥਾਲ਼ੀ ਚ ਦੂਸਰੀ ਰੋਟੀ ਉਸ

ਜਿਹੜੇ ਘਰ ਵਿੱਚ 
ਬੁੱਢੇ ਬਾਪ ਦੀ ਥਾਲ਼ੀ ਚ 
ਦੂਸਰੀ ਰੋਟੀ 
ਉਸਦੇ ਹਾਂਕ ਮਾਰੇ ਬਗੈਰ 
ਨਾ ਆਵੇ 
ਸੱਚ ਮਨਿਓ
ਉਸ ਘਰ ਵਿੱਚ
ਕਦੇ ਬਰਕਤ ਨਹੀ ਪੈਂਦੀ #ਬਰਕਤ
ਜਿਹੜੇ ਘਰ ਵਿੱਚ 
ਬੁੱਢੇ ਬਾਪ ਦੀ ਥਾਲ਼ੀ ਚ 
ਦੂਸਰੀ ਰੋਟੀ 
ਉਸਦੇ ਹਾਂਕ ਮਾਰੇ ਬਗੈਰ 
ਨਾ ਆਵੇ 
ਸੱਚ ਮਨਿਓ
ਉਸ ਘਰ ਵਿੱਚ
ਕਦੇ ਬਰਕਤ ਨਹੀ ਪੈਂਦੀ #ਬਰਕਤ