Nojoto: Largest Storytelling Platform

Happy New Year ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

Happy New Year ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
ਪਰਮਾਤਮਾ ਆਪ ਜੀ ਨੂੰ ਤੰਦਰੁਸਤੀ ਬਖਸ਼ੇ,
ਨਦਰਿ ਦਾ ਘਣਛਾਂਵਾਂ ਰੁੱਖ ਹਮੇਸ਼ਾ ਹਰਾ ਭਰਿਆ ਰੱਖੇ,
ਹਰ ਪਲ ਨੂੰ ਜਿਊਣ ਦੀ ਤਾਕਤ ਬਖਸ਼ੇ,
ਖੁਸ਼ੀਆਂ ਦੇ ਸਦਾਬਹਾਰ ਫੁੱਲ ਮਹਿਕਦੇ ਰਹਿਣ,
ਆਪ ਜੀ ਦਾ ਪਰਿਵਾਰ ਸਦਾ ਖੁਸ਼ ਰਹੇ,
ਨਵੀਆਂ ਉਚਾਈਆਂ ਨੂੰ ਛੂਹਦੇਂ ਰਹੋ,
ਨਿਰੰਤਰ ਸਮੰਦਰ ਵਾਂਗ ਵਗਦੇ ਰਹੋ
 😊😊😊 #ਅਰਜ