ਕਈ ਜੀਵਨ ਵਿੱਚ ਅਜਿਹੇ ਫਰਿਸਤੇ ਵੀ ਆ ਜਾਂਦੇ ਨੇ, ਜੋ ਜਿੰਦਗੀ ਜਿਨ੍ਹਾ ਸਿਖਾਂ ਜਾਦੇ ਨੇ , ਕਈ ਜਿੰਦਗੀ ਵਿੱਚ ਅਜਿਹੇ ਲੌਕ ਵੀ ਆ ਜਾਦੇ ਨੇ, ਜੋ ਆਪਨੇ ਤੋ ਪਰਾਇਆਂ ਕਰਵਾ ਜਾਦੇ ਨੇ, ਕਈ ਤੌੜ ਜਾਦੇ ਟੁੱਟੇ ਤਾਰੇ ਵਾਗੂੰ, ਕਈ ਦਿਲ ਦੇ ਵਿੱਚ ਵੀ ਜਗ੍ਹਾਂ ਬਨਾ ਜਾਦੇ ਨੇ, ਜੋ ਦਿਲ ਦੇ ਵਿੱਚ ਵਸਦੇ ਨੇ ਉਹ ਦੂਰ ਨਾ ਕਦੇ ਹੁੰਦੇ ਨੇ, ਮਰਿਆਂ ਤੋ ਤਾ ਸੱਜਣਾ ਵੇ ਦੁਸਮਣ ਵੀ ਫੁਕਣ ਆ ਜਾਂਦੇ ਨੇ, ਜਿੰਦਗੀ