Nojoto: Largest Storytelling Platform
hardeepnadampuri1882
  • 288Stories
  • 347Followers
  • 2.7KLove
    34.5KViews

Hardeep kashyap

istagram id deepharry452

  • Popular
  • Latest
  • Repost
  • Video
1a8d50358d2f3bec9faf2603c9da7662

Hardeep kashyap

White शिकायत किसे करू ओ मेरे खुदा,
जहा तो झूठ को भी सच मे बदल देते है यह लोग,

©Hardeep kashyap
  #Shiva #shyri #viral#pin
1a8d50358d2f3bec9faf2603c9da7662

Hardeep kashyap

White ਬਦਲ ਗਈਆ ਨੇ ਗੱਲਾ ,ਤੇ ਬਦਲ ਗੇ ਨੇ ਚਹਿਰੇ ਵੀ,
ਉਹਵੀ ਬਦਲ ਗੇ ਯਾਰਾ, ਕਦੇ ਲੱਗਦੇ ਸੀ ਜੋ ਮੇਰੇ ਵੀ,
ਚਹਿਰੇ ਪਿਛੇ ਨਕਾਬ ਕਿਸੇ, ਨਾ ਦੇਖੇ ਹੌਣਗੇ ਤੇਰੇ ਵੀ,
ਉਹਨੂੰ ਪਾਉਣ ਦੇ ਖਾਤਰ, ਕਿਨੇ ਦੁੱਖ ਵੀ ਸਿਹੇ ਝੇੜੇ ਵੀ,

©Hardeep kashyap
  #Sad_Status
1a8d50358d2f3bec9faf2603c9da7662

Hardeep kashyap

White ਸਬਰ ਦੇ ਬੰਨ ਵੀ ਟੁੱਟ ਗਏ,
ਦਿਲ ਟੁਟਣਾ ਬਾਕੀ ਆ,
ਤੇਰੀ‌ ਉਡੀਕ ਚ ਸੱਜਣਾ ਵੇ ,
ਬਸ ਲੁੱਟਣਾ ਬਾਕੀ ਆ,

©Hardeep kashyap
  #moon_day
1a8d50358d2f3bec9faf2603c9da7662

Hardeep kashyap

White ਰਾਹਾਂ ਦੇ ਨਾਲ ਐਸਾ ਜੁੜਿਆ, ਤੇਰੇ ਇਸਕ ਦੇ ਨਾ ਫੇਰ ਰਾਹੋ ਮੁੜਿਆ,
ਇਸਕ ਕੀਤਾ ਬਦਨਾਮ ਵੀ ਹੋਇਆ, ਤੂੰ ਦਿਲ ਤੌੜਿਆ ਮੈ ਤਾ ਰੋਇਆ,

©Hardeep kashyap
  #sad_shayari
1a8d50358d2f3bec9faf2603c9da7662

Hardeep kashyap

ਸਾਥ ਹੋਵੇ ਤਾ ਪੰਛੀਆ ਵਰਗਾ,
ਜਿਹੜੇ ਕਿਸੇ ਸੁਆਰਥ ਤੋ ਸਾਥ ਨਿਭਾਉਂਦੇ,
ਕਿਨੇ ਸੌਹਣੇ ਲੱਗਦੇ ਸਾਰੇ,
ਜਦੋ ਨਾਲ ਨਾਲ ਹੀ ਉਡਾਰਾ ਭਰਦੇ,
ਮਤਲਬੀ ਨਹੀ ਇਨਸਾਨ ਦੇ ਵਰਗੇ,
ਆਪਣੀਆ ਮੁਸ਼ਕਿਲਾ ਆਪ ਸੁਲਝਾਉਦੇ,
ਇਹਨਾ ਦੇ ਵਿਚ ਵੀ ਰੱਬ ਆ ਵੱਸਦਾ,
ਇਨਸਾਨੋ ਕਾਹਤੋ ਮਾਰ ਮੁਕਾਉਦੇ,
ਖੇਤਾ ਦੇ ਵਿਚ ਅੱਗਾ ਲਾਉਦੇ,
ਕਿਨੇ ਜੀਵ ਹੀ ਸੜ ਹੀ ਜਾਦੇ,
ਕਿਹਨੂੰ ਆਪਨਾ ਦਰਦ ਸੁਣਾਵਣ,
ਆਖਰ ਨੂੰ ਵਿਚਾਰੇ ਮਰ ਹੀ ਜਾਦੇ,

©Hardeep kashyap
  #lovebirds
1a8d50358d2f3bec9faf2603c9da7662

Hardeep kashyap

White ਤੇਰਾ ਸ਼ਹਿਰ ਵੀ ਸਵਰਗ ਲੱਗਦਾ,
ਤੇਰਾ ਹੱਸਣਾ ਵੀ ਜਨਤ ਵਰਗਾ,
ਕਾਸ਼ ਜੇ ਆਪਾ ਮਿਲ ਜਾਦੇ,
ਤੈਨੂੰ ਰੋਜ ਮਿਲਾ ਮੇਰਾ ਦਿਲ ਕਰਦਾ,

©Hardeep kashyap
  #good_evening_images
1a8d50358d2f3bec9faf2603c9da7662

Hardeep kashyap

ਜ਼ਿੰਦਗੀ ਦੇ ਰੰਗ ਨੇ ਸੱਜਣਾ,
ਕੀ ਪਤਾ ਕਦੋ ਫਿੱਕੇ ਪੈ ਜਾਣ,
ਕਦੋ ਇਹ ਤੇਰੇ ਸਾਹ ਮੁੱਕ ਜਾਣੇ,
ਕਦੋ ਹਵਾਵਾਂ ਸੁਣੇਹਾ ਦੇ ਜਾਣ,

©Hardeep kashyap
  #Holi #viral #love #Trading #True_line #true_feelings #thought  Anshu writer Author Shivam kumar Mishra ओम भक्त "मोहन" (कलम मेवाड़ री) aakash vashisth NASAR  Suman Zaniyan Kamal Gurtej Singh Satish agrahari Naina Sharma  @unknown_voice@ ✍..Parth Mishra Sanjesh kuvre Zakhmi ਵੀਰੂ   Raj Aryan Yadav Sonali Rana Bhavana Pandey Pratibha Tiwari(smile)🙂 Deepika Gupta  Shaayar Bhaiyya ~•~ @bulbul Gupta.. ʘ⁠‿⁠ʘ suman kadvasra Sketchy_writing (Deeksha Sharma) onstage_shayeriii

#Holi #viral love #Trading #True_line #true_feelings #thought Anshu writer Author Shivam kumar Mishra ओम भक्त "मोहन" (कलम मेवाड़ री) aakash vashisth NASAR Suman Zaniyan Kamal Gurtej Singh Satish agrahari Naina Sharma @unknown_voice@ ✍..Parth Mishra Sanjesh kuvre Zakhmi ਵੀਰੂ Raj Aryan Yadav Sonali Rana Bhavana Pandey Pratibha Tiwari(smile)🙂 Deepika Gupta Shaayar Bhaiyya ~•~ @bulbul Gupta.. ʘ⁠‿⁠ʘ suman kadvasra Sketchy_writing (Deeksha Sharma) onstage_shayeriii #ਵਿਚਾਰ

1a8d50358d2f3bec9faf2603c9da7662

Hardeep kashyap

ਸੀ ਨਾਲ ਤੇਰੇ ਸਾਡੀ ਯਾਰੀ ਸੱਜਣਾ,
ਮੈਂ ਜਿਤ ਕੇ ਹਾਰਿਆ ਹਰ ਵਾਰੀ ਸੱਜਣਾ,
ਤੂੰ ਤਾਂ ਛੱਡਿਆ ਹੋਰਾਂ ਕਰਕੇ,
ਤੋੜ ਹੀ ਦਿਤੀ ਯਾਰੀ ਸੱਜਣਾਂ,
ਇਤਬਾਰ ਨਾ ਹੋਇਆ ਤੈਥੋਂ ਵਧਕੇ,
ਮਸ਼ਹੂਰ ਵੀ ਕੀਤਾ ਤੇ ਆਮ ਵੀ ਹੋਇਆ,
ਇਸ਼ਕ ਵੀ ਹੋਇਆ ਬਦਨਾਮ ਵੀ ਹੋਇਆ,
ਦਿਲ ਵੀ ਟੁਟਿਆ ਤੇਰਾ ਨਾਮ ਵੀ ਹੋਇਆ,

©Hardeep kashyap
  #chaandsifarish #Love #viral #true_love
1a8d50358d2f3bec9faf2603c9da7662

Hardeep kashyap

White ਅਸਮਾਨੋਂ ਡਿਗਿਆ ਪਾਣੀ ਹੋਵੇ,
ਬਰਸਾਤ ਦੀ ਰੁੱਤ ਸੁਹਾਣੀ ਹੌਵੇ,
ਭਾਵੇ ਕੁਝ ਨਾ ਕੋਲ ਹੀ ਹੋਵੇ,
ਪਰ ਨੇੜੇ ਰੂਹ ਦਾ ਹਾਣੀ ਹੋਵੇ,

©Hardeep kashyap
  #cg_forest #viral
1a8d50358d2f3bec9faf2603c9da7662

Hardeep kashyap

White ਮਾਵਾ ਘਰ ਦੀਆ ਹੋਵਣ ਰੌਣਕਾਂ,
ਤੇ ਬਾਪੂ ਸਿਰ ਦਾ ਤਾਜ ਹੋਵੇ,
ਮਾਵਾਂ ਦੇ ਨਾਲ ਘਰ ਨੇ ਵਸਦੇ,
ਹੋਵੇ ਬਾਪੂ ਤਾ ਦੁਨੀਆ ਤੇ ਰਾਜ ਹੋਵੇ,

©Hardeep kashyap
  #life_quotes #viral
loader
Home
Explore
Events
Notification
Profile