Nojoto: Largest Storytelling Platform

ਨਾਂ ਹੋਈ ਕਮੀ ਮੇਰੀ ਮਹਿਸੂਸ ਤੈਨੂੰ , ਫਿਰ ਯਾਦ ਮੈਨੂੰ ਕੀ ਕ

ਨਾਂ ਹੋਈ ਕਮੀ ਮੇਰੀ ਮਹਿਸੂਸ ਤੈਨੂੰ ,
ਫਿਰ ਯਾਦ ਮੈਨੂੰ ਕੀ ਕਰਨਾ ਤੂੰ,
 ਤੇਰੇ ਦਿਲ ਵਿੱਚ ਸੱਜਣਾ ਭੀੜ ਬੜੀ ,
ਮੇਰੇ ਲਈ ਕਿਉਂ ਹੁੰਗਾਰਾ ਭਰਨਾ ਤੂੰ ,
ਮੈਨੂੰ ਪਾਉਣ ਦੀ ਕੋਸ਼ਿਸ਼ ਕੀਤੀ ਨਾਂ ,
ਮੈਨੂੰ ਖੋਣ ਤੋਂ ਦੱਸ ਕਿਉਂ ਡਰਨਾ ਤੂੰ ,
ਜੇ ਤੈਥੋਂ ਪਹਿਲਾਂ ਮੌਤ ਆ ਗਈ,
 ਫਿਰ ਆ ਕੇ ਦੱਸ ਕੀ ਕਰਨਾ ਤੂੰ ।।

©ਕਰਨ  ਸਿੱਧੂ #sadlove
ਨਾਂ ਹੋਈ ਕਮੀ ਮੇਰੀ ਮਹਿਸੂਸ ਤੈਨੂੰ ,
ਫਿਰ ਯਾਦ ਮੈਨੂੰ ਕੀ ਕਰਨਾ ਤੂੰ,
 ਤੇਰੇ ਦਿਲ ਵਿੱਚ ਸੱਜਣਾ ਭੀੜ ਬੜੀ ,
ਮੇਰੇ ਲਈ ਕਿਉਂ ਹੁੰਗਾਰਾ ਭਰਨਾ ਤੂੰ ,
ਮੈਨੂੰ ਪਾਉਣ ਦੀ ਕੋਸ਼ਿਸ਼ ਕੀਤੀ ਨਾਂ ,
ਮੈਨੂੰ ਖੋਣ ਤੋਂ ਦੱਸ ਕਿਉਂ ਡਰਨਾ ਤੂੰ ,
ਜੇ ਤੈਥੋਂ ਪਹਿਲਾਂ ਮੌਤ ਆ ਗਈ,
 ਫਿਰ ਆ ਕੇ ਦੱਸ ਕੀ ਕਰਨਾ ਤੂੰ ।।

©ਕਰਨ  ਸਿੱਧੂ #sadlove