Nojoto: Largest Storytelling Platform

Angry ਵੇ ਪਿੱਛੇ- ਪਿੱਛੇ ਤੂੰ ਫਿਰਦਾ ਸੀ ਮੇਰੇ ਤੂੰ ਪੁੱਛਦ

Angry ਵੇ ਪਿੱਛੇ- ਪਿੱਛੇ ਤੂੰ ਫਿਰਦਾ ਸੀ ਮੇਰੇ 
ਤੂੰ ਪੁੱਛਦਾ ਮੇਰੀ ਔਕਾਤ ਕੀ ਐ 

ਤੇਰਾ ਵਹਿਮ ਛੇਤੀ ਕੱਢਾਂਗੇ ਸੱਜਣਾਂ 
ਅਸੀ ਕਿਸੇ ਨੂੰ ਵਹਿਮ ਚ ਵੀ ਨਹੀਂ ਰੱਖਦੇ 

ਅਸੀਂ ਤੈਥੋਂ ਦਿਲ ਹਾਰ ਗਏ 
ਤਾਈਂਓ ਦਿਲ ਵਿੱਚ ਰੱਖ ਲਿਆ 

 ਜਿਹੜਾ ਔਕਾਤਾਂ ਦੀ ਗੱਲ ਕਰਦਾ ਨਾ ਸੱਜਣਾਂ 
ਉਹਨੂੰ ਤਾ ਅਸੀਂ ਜਹਿਨ ਚ ਵੀ ਨਹੀਂ ਰੱਖਦੇ 


                            Gopicheema #Lyrics_by_gopi_Cheema
Angry ਵੇ ਪਿੱਛੇ- ਪਿੱਛੇ ਤੂੰ ਫਿਰਦਾ ਸੀ ਮੇਰੇ 
ਤੂੰ ਪੁੱਛਦਾ ਮੇਰੀ ਔਕਾਤ ਕੀ ਐ 

ਤੇਰਾ ਵਹਿਮ ਛੇਤੀ ਕੱਢਾਂਗੇ ਸੱਜਣਾਂ 
ਅਸੀ ਕਿਸੇ ਨੂੰ ਵਹਿਮ ਚ ਵੀ ਨਹੀਂ ਰੱਖਦੇ 

ਅਸੀਂ ਤੈਥੋਂ ਦਿਲ ਹਾਰ ਗਏ 
ਤਾਈਂਓ ਦਿਲ ਵਿੱਚ ਰੱਖ ਲਿਆ 

 ਜਿਹੜਾ ਔਕਾਤਾਂ ਦੀ ਗੱਲ ਕਰਦਾ ਨਾ ਸੱਜਣਾਂ 
ਉਹਨੂੰ ਤਾ ਅਸੀਂ ਜਹਿਨ ਚ ਵੀ ਨਹੀਂ ਰੱਖਦੇ 


                            Gopicheema #Lyrics_by_gopi_Cheema
gopicheema7566

Gopi Cheema

New Creator