"ਵਕਤਾਂ ਦੇ ਮਾਰੇ ! ਹਾੜਾਂ ਯਾਦਾਂ ਤੇਰੀਆਂ ਦੇ ਉਜਾੜੇ ! ਹਾੜਾਂ ਉਦਾਸੇ ਜਿਉ ਫ਼ਸਲਾਂ ਤਿਰਹਾਈਆਂ ਰੁੱਤ ਜਾਈਐ ਹੀਰ ਸਿਲੈਟੜੀਐਂ ਕੀਵੇਂ ਉਮਰਾਂ ਦੀਆਂ ਕਰੀਐ ਭਰਭਾਈਆਂ ©Singh Baljeet malwal Singh Baljeet malwal