Nojoto: Largest Storytelling Platform

ਤੇਰੀ ਭੇਜੀ ਤਸਵੀਰ ਵੇ ਮੈ ਸਾਂਭ-ਸਾਂਭ ਰੱਖੀ ਯਾਦਾਂ ਤੇਰੀਆਂ

ਤੇਰੀ ਭੇਜੀ ਤਸਵੀਰ ਵੇ ਮੈ ਸਾਂਭ-ਸਾਂਭ ਰੱਖੀ
ਯਾਦਾਂ ਤੇਰੀਆਂ ਨੂੰ ਸੀਨੇ ਮਹਿਫ਼ੂਜ਼ ਰੱਖਿਆ....
ਵੇ ਤੂੰ ਮਿਲਣ ਆਵੇਂਗਾ ਚੰਨਾ ਉਡੀਕਦੀ ਰਹੀ
ਵੇ ਮੈ ਤਾਂ ਕੱਟ ਕੇ ਥਾਲੀ ਚ ਤਰਬੂਜ ਰੱਖਿਆ...
ਪਹਿਲਾਂ ਸੋਚਿਆ ਤੂ ਆਪਣਾ ਨਹੀ ਗੈਰ ਹੋਵੇਂਗਾ
ਫ਼ੇਰ ਸੋਚਿਆ ਕੋਈ ਪਹੁੰਚਿਆ ਹੋਇਆ ਸ਼ਾਇਰ ਹੋਵੇਂਗਾ
ਤੇਰੇ ਵਾਸਤੇ ਸ਼ਹਿਦ ਜਹੀ ਜ਼ੁਬਾਨ ਨੂ ਭੁਲਾਕੇ
ਵੇ ਮੈ ਹੋਂਠਾਂ ਉੱਤੇ ਪਿੰਗਲ,ਅਰੂਜ਼ ਰੱਖਿਆ......
"ਸ਼ਾਇਰ"""""""" Ketiya Preet