Nojoto: Largest Storytelling Platform

ਕੋਈ ਹੂਰ ਲਗਦਾ ਧਰਤੀ ਤੇ ਆਈ ਐ। ਇੰਦਰ ਨੂੰ ਲਾਇਆ ਕੋਈ ਲਾਰ

ਕੋਈ ਹੂਰ ਲਗਦਾ ਧਰਤੀ ਤੇ ਆਈ ਐ। 
ਇੰਦਰ ਨੂੰ ਲਾਇਆ ਕੋਈ ਲਾਰਾ ਲਗਦਾ, 
ਜੋ ਉਰਵਸ਼ੀ ਮੁੜ ਧਰਤੀ ਤੇ ਜਾਈ ਐ  । 
ਪਤਾ ਨਹੀਂ ਕਿੰਨੇ ਕੁ ਦਿਲ ਤੋੜਨੇ ਸੱਜ-ਸੰਵਰ ਕੇ ਹਿਲ ਪਾ ਕੇ ਜੋ ਆਈ ਐ  । 
ਕਾਤਿਲਾਂ ਚ ਨਾਂ ਆਉਣਾ  ਕਿ ਨਹੀਂ ,
ਖੌਰੇ ਕਿੰਨੇ ਕਤਲ ਕਰਕੇ ਆਈ ਐ । 
ਫੱਟ ਦਿਲ ਦੇ ਤਾਂ “ਕੋੜੇ” ਭਰ ਜਾਣ, 
ਪਰ ਜ਼ੁਲਫ਼ ਉਹਦੀ ਨੇ  ਕਹਿਰ ਮਚਾਈ ਐ।
 ਤੁਰੀ ਫਿਰਦੀ ਹੈ ਜੰਨਤ ਲਾਲ ਕੱਪੜਿਆਂ ਚ  "ਕੋੜੇ" 
ਹੁਣ ਤਾਂ ਹਾਲ ਦੁਹਾਈ ਐ।
ਹੁਣ ਤਾਂ ਹਾਲ ਦੁਹਾਈ ਐ।

©Adv..A.S Koura #hoor

#Soul
ਕੋਈ ਹੂਰ ਲਗਦਾ ਧਰਤੀ ਤੇ ਆਈ ਐ। 
ਇੰਦਰ ਨੂੰ ਲਾਇਆ ਕੋਈ ਲਾਰਾ ਲਗਦਾ, 
ਜੋ ਉਰਵਸ਼ੀ ਮੁੜ ਧਰਤੀ ਤੇ ਜਾਈ ਐ  । 
ਪਤਾ ਨਹੀਂ ਕਿੰਨੇ ਕੁ ਦਿਲ ਤੋੜਨੇ ਸੱਜ-ਸੰਵਰ ਕੇ ਹਿਲ ਪਾ ਕੇ ਜੋ ਆਈ ਐ  । 
ਕਾਤਿਲਾਂ ਚ ਨਾਂ ਆਉਣਾ  ਕਿ ਨਹੀਂ ,
ਖੌਰੇ ਕਿੰਨੇ ਕਤਲ ਕਰਕੇ ਆਈ ਐ । 
ਫੱਟ ਦਿਲ ਦੇ ਤਾਂ “ਕੋੜੇ” ਭਰ ਜਾਣ, 
ਪਰ ਜ਼ੁਲਫ਼ ਉਹਦੀ ਨੇ  ਕਹਿਰ ਮਚਾਈ ਐ।
 ਤੁਰੀ ਫਿਰਦੀ ਹੈ ਜੰਨਤ ਲਾਲ ਕੱਪੜਿਆਂ ਚ  "ਕੋੜੇ" 
ਹੁਣ ਤਾਂ ਹਾਲ ਦੁਹਾਈ ਐ।
ਹੁਣ ਤਾਂ ਹਾਲ ਦੁਹਾਈ ਐ।

©Adv..A.S Koura #hoor

#Soul