Nojoto: Largest Storytelling Platform

ਪਤੀ ਵਾਰਿਆ, ਪੁੱਤ ਵਾਰਿਆ,ਚਾਰ ਪੋਤੇ ਵਾਰੇ, ਜਿਗਰ ਦੇ ਟੋਟੇ

ਪਤੀ ਵਾਰਿਆ, ਪੁੱਤ ਵਾਰਿਆ,ਚਾਰ ਪੋਤੇ ਵਾਰੇ, 
ਜਿਗਰ ਦੇ ਟੋਟੇ ਵਾਰੇ, ਫੇਰ ਖੁਦ ਨੂੰ ਵੀ ਗਈ ਵਾਰ ,

🙏ਗੁਜਰੀ🙏

ਪਰਬਤ ਤੋਂ ਵੱਡਾ ਸੀ, ਜੇਰਾ "ਮਾਤਾ ਗੁਜਰ ਕੌਰ ਜੀ" ਦਾ,
ਜ਼ੁਲਮਾਂ ਨੂੰ ਹੱਸਦੀ ਗਈ ਸਹਾਰ,

🙏ਗੁਜਰੀ🙏

ਤੇਰਾ ਭਾਣਾ ਮੀਠਾ ਲਾਗੈ,ਤਾਂਵੀ ਆਖ ਗਈ ਸੀ, ਉਸ ਪਲ,

🙏ਗੁਜਰੀ🙏

ਇਸ ਦੁਨੀਆਂ ਤੇ ਕੋਈ ਸੋਚ ਵੀ, ਸਕਦਾ ਨਹੀ,
ਜੋ "ਮਾਤਾ" ਗੁਜਰੀ ਝੱਲ ਗੁਜ਼ਰੀ।

✍.....ਨਵ devinder singh chahal

navjot4395292438789

navjot

Bronze Star
New Creator