Nojoto: Largest Storytelling Platform

ਮੰਜ਼ਿਲ ਵੀ ਪਾਉਣੀ ਏ, ਪਰ, ਕੋਈ ਰਾਹ ਵੀ ਨਹੀਂ, ਕੰਮ ਆਉਂਦਾ

ਮੰਜ਼ਿਲ ਵੀ ਪਾਉਣੀ ਏ, ਪਰ, ਕੋਈ ਰਾਹ ਵੀ ਨਹੀਂ, ਕੰਮ ਆਉਂਦਾ ਵੀ ਕੋਈ ਨਈ ਤੇ ਕਿਸੇ ਨੂੰ ਨਾਹ ਵੀ ਨਹੀਂ, ਹੁਣ ਮਿਹਨਤ ਤੇ ਜੋਰ ਦੇਣਾ ਬਸ, ਤੇ ਲੈਣਾ ਸਾਹ ਵੀ ਨਹੀਂ, ਜੋ ਖੁਦ ਨੂੰ ਚੰਗਾ ਲੱਗੇ ਉਹੀ ਕਰਨਾ, ਲੋਕ ਤਾਂ ਕਹਿੰਦੇ ਹੀ ਨੇ ਆਹ ਵੀ ਨਹੀਂ ਆਹ ਵੀ ਨਹੀਂ.. 
                                ਅਕਾਸ਼ ਬਾਵਾ..

©Akash Bawa #Struggler 

#InternationalTeaDay

akashbawa0069

Akash Bawa

New Creator