Nojoto: Largest Storytelling Platform

ਮੈਂ ਲਫਜ ਹਾਂ ਮੇਰੀ ਕਦਰ ਕਰ ਆ ਦੇਖ ਮੇਰੇ ਵਲ ਨਦਰ ਕਰ ਕਰ ਨ

ਮੈਂ ਲਫਜ ਹਾਂ ਮੇਰੀ ਕਦਰ ਕਰ 
ਆ ਦੇਖ ਮੇਰੇ ਵਲ ਨਦਰ ਕਰ
ਕਰ ਨਦਰ ਤੇ ਥੋੜਾ ਨਿਹਾਰ ਤੂੰ
ਮੈਂ ਲਫਜ ਹਾਂ ਬੈਠ ਵਿਚਾਰ ਤੂੰ
ਮੇਰਾ ਵਾਰ ਪ੍ਰਹਾਰ ਕੋਈ ਆਮ ਨਹੀ 
ਬੇਸ਼ਕ ਮੈਂ ਭਗਵਾਨ ਨਹੀ 
ਮੈਂ ਹਾਂ ਸੁਨੇਹਾ ਉਸ ਦਾ 
ਜੋ ਜੀਵਾਲਦਾ ਜੋ ਸੋਖਦਾ 
ਬਸਖੇੜੀਆ ਵਿਸਮਾਦ ਉਹ
ਹੈ ਲਫਜਾਂ ਨਾਲ ਆਬਾਦ ਉਹ

©Gurvinder Singh ਬਸਖੇੜੀਅਾ #ਲਫਜ਼

#Books  @Neeraj $ kriss.writes  Amandeep  Raghu✍️ ਯਾਦਵਿੰਦਰ ਸਿੰਘ (ਦਵਿੰਦਰ)
ਮੈਂ ਲਫਜ ਹਾਂ ਮੇਰੀ ਕਦਰ ਕਰ 
ਆ ਦੇਖ ਮੇਰੇ ਵਲ ਨਦਰ ਕਰ
ਕਰ ਨਦਰ ਤੇ ਥੋੜਾ ਨਿਹਾਰ ਤੂੰ
ਮੈਂ ਲਫਜ ਹਾਂ ਬੈਠ ਵਿਚਾਰ ਤੂੰ
ਮੇਰਾ ਵਾਰ ਪ੍ਰਹਾਰ ਕੋਈ ਆਮ ਨਹੀ 
ਬੇਸ਼ਕ ਮੈਂ ਭਗਵਾਨ ਨਹੀ 
ਮੈਂ ਹਾਂ ਸੁਨੇਹਾ ਉਸ ਦਾ 
ਜੋ ਜੀਵਾਲਦਾ ਜੋ ਸੋਖਦਾ 
ਬਸਖੇੜੀਆ ਵਿਸਮਾਦ ਉਹ
ਹੈ ਲਫਜਾਂ ਨਾਲ ਆਬਾਦ ਉਹ

©Gurvinder Singh ਬਸਖੇੜੀਅਾ #ਲਫਜ਼

#Books  @Neeraj $ kriss.writes  Amandeep  Raghu✍️ ਯਾਦਵਿੰਦਰ ਸਿੰਘ (ਦਵਿੰਦਰ)