Nojoto: Largest Storytelling Platform

White ਸੜਕ ਕਿਨਾਰੇ ਰੁੱਖਾਂ ਵਾਂਗ ਪਲਿਆ ਨੂੰ ਕੋਣ ਪੁੱਛਦਾ ਐ

White ਸੜਕ ਕਿਨਾਰੇ ਰੁੱਖਾਂ ਵਾਂਗ ਪਲਿਆ ਨੂੰ
ਕੋਣ ਪੁੱਛਦਾ ਐ ਏਥੇ ਕਮਲਿਆ ਨੂੰ 
ਸਾਂਝਾ ਵਾਲੇ ਬਹਿ ਨਬੇੜ ਲੈਂਦੇ
ਕੀ ਦੱਸੀਏ ਕੀ ਦੁੱਖ ਕੱਲਿਆ ਨੂੰ
ਕੋਲ ਰਹਿੰਦਾ ਤ ਸਿਕਵਾ ਕਰਦੇ
ਕੀ ਕਹਿ ਮੋੜੀਏ ਚੱਲਿਆ ਨੂੰ
ਮੱਕਾਰੀ, ਠੱਗੀ,ਚੋਰੀ  ਪਿੱਛੇ ਪਾਗਲ
ਦੁਨੀਆਂ ਗੁਰਵਿੰਦਰਾ ਸਾਨੁੰ 
ਪਾਗਲ ਦੱਸਦੀ ਸਿਧਰੇ ਝੱਲਿਆ ਨੂੰ

©gurniat shayari collection #good_night  ਯਾਰੀ ਦੋਸਤੀ ਵਾਲੇ ਸਟੇਟਸ ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਪੰਜਾਬੀ ਸ਼ੇਅਰ ਸਟੇਟਸ ਅੱਤ ਸਟੇਟਸ