ਜਿਹਦੀਆਂ ਅੱਖਾਂ ਚ ਹਮੇਸ਼ਾ ਮੈਂ ਡੁਬਿਆ ਰਹਿੰਦਾ ਸੀ.. ਅੱਜ ਉਹਦੀਆਂ ਅੱਖਾਂ ਚ ਅੱਖਾਂ ਵੀ ਪਾ ਹੋਈਆਂ ਨਾ ,, ਜਿਹਦੇ ਨਾਲ਼ ਸਾਰਾ ਦਿਨ ਮੈਂ ਗੱਲਾਂ ਕਰਦਾ ਸੀ.. ਅੱਜ ਓਹਨੂੰ ਕੁੱਝ ਕ ਗੱਲਾਂ ਵੀ ਸਮਜ਼ਾਂ ਹੋਇਆ ਨਾ ,, ਉਹਦੇ ਕੋਲ਼ ਹੁੰਦੇ ਕਦੇ ਕੋਈ ਪਰਵਾਹ ਨਾ ਕਿੱਤੀ ਮੈਂ.. ਅੱਜ ਓਹਨੂੰ ਪਰੇਸ਼ਾਨੀਆਂ ਵੀ ਦਿਖਾ ਹੋਈਆਂ ਨਾ ,, ਜਿਹਨੂੰ ਕਦੇ ਝੂਠ ਵੀ ਹੱਸ ਕੇ ਮਨਾਂ ਲੈਂਦਾ ਸੀ.. ਅੱਜ ਓਹਨੂੰ ਸੱਚੀਆਂ ਵੀ ਸਣਾ ਹੋਇਆ ਨਾ ,, ਹੱਥ ਫੜ JOHNY ਨਾਲ਼ ਸਦਾ ਜਿਹਦੇ ਤੁਰਦਾ ਹੁੰਦਾ ਸੀ.. ਅੱਜ ਓਹਦੀਆਂ ਪੈੜਾਂ ਵੀ ਦਬਾ ਹੋਇਆ ਨਾ।। #JOHNY🖋️ ©Johny #yaar_forever #JOHNY🖋️ #punjabi #writer #punjab #top #johny_jawahar_insta #najoto #Books