Nojoto: Largest Storytelling Platform

"ਹੱਕ ਕਿਸੇ ਨੂੰ ਦੇ ਦਈਏ' ਹੱਕਦਾਰ ਨਹੀਂ ਬਣਦੇ ਸੱਚ ਮੱਨੋ ਝ

"ਹੱਕ ਕਿਸੇ ਨੂੰ ਦੇ ਦਈਏ' ਹੱਕਦਾਰ ਨਹੀਂ ਬਣਦੇ

ਸੱਚ ਮੱਨੋ ਝੂੱਠੇ ਬੰਦੇ ਉੱਚੇ' ਕਿਰਦਾਰ ਨਹੀਂ ਬਣਦੇ

ਲੱਖ ਹੋਵਣ ਘੋਨੇ-ਮੋਨੇ' ਪਰ ਸਰਦਾਰ ਨਹੀਂ ਬਣਦੇ

ਚੋਰਾਂ ਤੇ ਕਿੰਨਾ ਵੀ ਧਿਜਲੋਂ' ਪਹਿਰੇਦਾਰ ਨਹੀਂ ਬਣਦੇ

©Singh Baljeet malwal #RIPSidhuMoosewala 
Singh Baljeet Malwal✍️
Simran 
Karan Arjun 
Sarojini Mandal 
Raj dhaniya Dhaniya 
Krishiv Krishna