Nojoto: Largest Storytelling Platform

ਤੇਰੇ ਆਉਣਾ ਤੋਂ ਜ਼ਿਆਦਾ ਤੇਰੀ ਉਡੀਕ ਖੁਸ਼ੀ ਦਿੰਦੀ ਏ ਪਤੈ

ਤੇਰੇ ਆਉਣਾ ਤੋਂ ਜ਼ਿਆਦਾ 
ਤੇਰੀ ਉਡੀਕ ਖੁਸ਼ੀ ਦਿੰਦੀ ਏ
ਪਤੈ ਕਿਉਂ 
ਕਿਉਂਕਿ 
ਤੇਰੇ ਖ਼ੌਰੇ ਬੋਲ 
ਤੇਰੇ ਆਉਣ ਦੇ ਚਾਅ ਨੂੰ 
ਮੱਧਮ ਪਾ ਦਿੰਦੇ ਨੇ

©Maninder Kaur Bedi  ਹਮਸਫ਼ਰ ਸ਼ਾਇਰੀ
ਤੇਰੇ ਆਉਣਾ ਤੋਂ ਜ਼ਿਆਦਾ 
ਤੇਰੀ ਉਡੀਕ ਖੁਸ਼ੀ ਦਿੰਦੀ ਏ
ਪਤੈ ਕਿਉਂ 
ਕਿਉਂਕਿ 
ਤੇਰੇ ਖ਼ੌਰੇ ਬੋਲ 
ਤੇਰੇ ਆਉਣ ਦੇ ਚਾਅ ਨੂੰ 
ਮੱਧਮ ਪਾ ਦਿੰਦੇ ਨੇ

©Maninder Kaur Bedi  ਹਮਸਫ਼ਰ ਸ਼ਾਇਰੀ