Nojoto: Largest Storytelling Platform

ਆਪਣਾ ਮੂਲ ਪਛਾਣ ਕੇ ਬੈਠਾਂ ਖੁਦ ਨੂੰ ਏਨਾ ਕ ਜਾਨ ਕੇ ਬੈਠਾਂ

ਆਪਣਾ ਮੂਲ ਪਛਾਣ ਕੇ ਬੈਠਾਂ
ਖੁਦ ਨੂੰ ਏਨਾ ਕ ਜਾਨ ਕੇ ਬੈਠਾਂ

ਦੁਨੀਆਂਦਾਰੀ ਮੋਹ ਨੀਂ ਸਕਦੀ
ਰੰਗ-ਤਮਾਸ਼ੇ ਮਾਣ ਕੇ ਬੈਠਾਂ

ਮੈਂ ਆਦਮ ਦੀ ਜਾਤ ਦਾ ਜਾਇਆ
ਸਭ ਤੋਂ ਪਹਿਲਾਂ ਆਣ ਕੇ ਬੈਠਾਂ

ਧੋਖੇ ਦੀ ਗੁੰਜਾਇਸ਼ ਨਹੀਂ ਕੋਈ
ਪਹਿਲਾਂ ਈ ਸਭ ਨੂੰ ਸਿਆਣ ਕੇ ਬੈਠਾਂ

ਕੇ ਮੇਰੇ ਵਿੱਚ ਈ ਸਾਰਾ ਕੁੱਛ ਏ
ਆਪਣੀ ਹਸਤੀ ਛਾਣ ਕੇ ਬੈਠਾਂ। #ਹਸਤੀ
ਆਪਣਾ ਮੂਲ ਪਛਾਣ ਕੇ ਬੈਠਾਂ
ਖੁਦ ਨੂੰ ਏਨਾ ਕ ਜਾਨ ਕੇ ਬੈਠਾਂ

ਦੁਨੀਆਂਦਾਰੀ ਮੋਹ ਨੀਂ ਸਕਦੀ
ਰੰਗ-ਤਮਾਸ਼ੇ ਮਾਣ ਕੇ ਬੈਠਾਂ

ਮੈਂ ਆਦਮ ਦੀ ਜਾਤ ਦਾ ਜਾਇਆ
ਸਭ ਤੋਂ ਪਹਿਲਾਂ ਆਣ ਕੇ ਬੈਠਾਂ

ਧੋਖੇ ਦੀ ਗੁੰਜਾਇਸ਼ ਨਹੀਂ ਕੋਈ
ਪਹਿਲਾਂ ਈ ਸਭ ਨੂੰ ਸਿਆਣ ਕੇ ਬੈਠਾਂ

ਕੇ ਮੇਰੇ ਵਿੱਚ ਈ ਸਾਰਾ ਕੁੱਛ ਏ
ਆਪਣੀ ਹਸਤੀ ਛਾਣ ਕੇ ਬੈਠਾਂ। #ਹਸਤੀ

#ਹਸਤੀ