White ਅੰਬਰਾ ਦਾ ਚੰਨ ਦਿਖ ਜਾਂਦਾ ਦਿਖਦਾ ਨਹੀ ਮੇਰਾ ਚੰਨ ਕੋਠੇ ਖੜਾ ਕੱਲਾ ਮੈ ਅੰਬਰ ਦੇ ਤਾਰਿਆ ਦੇ ਨਾਲ ਬਾਤਾ ਪਾਉਦਾ ਹਾਂ ਤੂੰ ਸੁਣ ਕੇ ਵੀ ਅਣਗੋਲਿਆ ਕਰਦੀ ਐ ਮੈ ਹਵਾਵਾਂ ਰਾਹੀ ਪੈਗਾਮ ਘਲਾਉਦਾ ਹਾਂ ©gurvinder sanoria #good_night ਟੈਕਸਟ ਸ਼ਾਇਰੀ ਲਾਈਫ ਕੋਟਸ ਸ਼ਾਇਰੀ ਅਤੇ ਕੋਟਸ ਰਿਲੇਸ਼ਨਸ਼ਿਪ ਕੋਟਸ ਲਵ ਕੋਟਸ