Nojoto: Largest Storytelling Platform

ਪਹਿਲੀ ਪਹਿਲੀ ਵਾਰ ਹੋਇਆ ਪਿਆਰ ਤੇਰੇ ਨਾਲ ਹੋਇਆ.. ਮੈਨੂੰ ਬੜ

ਪਹਿਲੀ ਪਹਿਲੀ ਵਾਰ ਹੋਇਆ
ਪਿਆਰ ਤੇਰੇ ਨਾਲ ਹੋਇਆ..
ਮੈਨੂੰ ਬੜਾ ਚੰਗਾ ਲੱਗਦਾ ਐ ਇਸ਼ਕ ਤੇਰਾ..
ਦੱਸ ਕਰਿਆ ਤੂੰ ਕੀ ਵੇ
ਲੱਗਦਾ ਨਾ ਜੀ ਵੇ.
ਰਾਤਾਂ ਨੂੰ ਜਗਾਵੇ ਯਾਰਾਂ ਇਸ਼ਕ ਮੇਰਾ..

©Mani Bhalluka
  love #L♥️ve #firtslove #punjabicouples  #Love #story