Nojoto: Largest Storytelling Platform

-ਮੈਨੂੰ ਮਾੜਾ ਕਹਿ ਕੇ, ਤੂੰ ਨਵੇਂ ਯਾਰ ਬਣਾਏ ਨੇ... -ਦੇਖਾ

-ਮੈਨੂੰ ਮਾੜਾ ਕਹਿ ਕੇ, ਤੂੰ ਨਵੇਂ ਯਾਰ ਬਣਾਏ ਨੇ... 
-ਦੇਖਾਂਗੇ ਕਿੰਨੀ ਕੁ ਚੰਗੀ ਤਰ੍ਹਾਂ ਨਿਭਾਉਗਾ ਤੇਰੇ ਨਾਲ, 
 ਤੂੰ ਜੀਹਦੇ ਨਾਲ ਅੱਜ BFF ਦੇ Tag ਲਾਏ ਨੇ... 
-ਜਿਹੜੇ ਸਾਡੇ ਲਈ ਸਾਜਿਸ਼ਾਂ ਕਰਦੇ ਸੀ, 
 ਤੂੰ ਅੱਜ ਉਹ ਆਪਣੀ ਮਹਿਫ਼ਿਲ ਚ ਬਿਠਾਏ ਨੇ... 
-ਮੈਨੂੰ ਮਾੜਾ ਕਹਿ ਕੇ, ਤੂੰ ਨਵੇਂ ਯਾਰ ਬਣਾਏ ਨੇ... 
-Time ਹਰੇਕ 'ਤੇ ਆਉਂਦਾ ਬਾਈ, 
 ਚੰਗੇ-ਮਾੜੇ ਦਿਨ ਅਸੀਂ ਵੀ ਹੰਢਾਏ ਨੇ...
-ਉਹਨਾਂ ਤੋਂ ਜਾਕੇ ਪੁੱਛੀ, ਮੇਰਾ ਕਿਰਦਾਰ, 
 ਜਿਹੜੇ ਲੋਕ ਮੈਂ ਰੋਂਦੇ-ਰੋਂਦੇ ਹਸਾਏ ਨੇ...
-ਅਸੀਂ ਨਹੀਂ ਮਾਰੇ ਕਦੇ Screenshot, 
 ਤੂੰ ਬੇਸ਼ੱਕ ਮੇਰੇ ਰਾਜ਼ ਲੋਕਾਂ ਨੂੰ ਦਿਖਾਏ ਨੇ...
-simple ਜੇਹੀ ਗੱਲ ਐ, ਮੈਂ ਹਰੇਕ ਨੂੰ ਦਿਲ ਵਿੱਚ ਨਹੀਂ ਰੱਖਿਆ,
 ਉਂਝ ਬੜਿਆਂ ਨਾਲ ਹੱਥ ਮਿਲਾਏ ਨੇ...
-ਹਾਂ ਸੱਚ, ਤੈਨੂੰ ਸ਼ੱਕ ਸੀ ਨਾ, ਲੈ ਦੇਖ 'deepgagan' ਖੁਦ ਲਿਖ ਰਿਹੈ, 
  ਕੇ ਮੈਂ ਬੜਿਆਂ ਦੇ ਦਿਲ ਦੁਖਾਏ ਨੇ...
-ਮੈਨੂੰ ਮਾੜਾ ਕਹਿ ਕੇ, ਤੂੰ ਨਵੇਂ ਯਾਰ ਬਣਾਏ ਨੇ... #deepgagan #deepgagansaini #noor_e_mohabbat