Nojoto: Largest Storytelling Platform

ਮੇਰੇ ਦਿਲ ਦੀ ਆਵਾਜ਼, ਉਹਦਾ ਮੇਰਾ ਮੇਲ਼ ਨਹੀਂ ਹੋਣਾ। ਮੈਂ ਕ

ਮੇਰੇ ਦਿਲ ਦੀ ਆਵਾਜ਼,
ਉਹਦਾ ਮੇਰਾ ਮੇਲ਼ ਨਹੀਂ ਹੋਣਾ।
ਮੈਂ ਕੇਹਾ ਓਹਨੂ
ਮੇਰੇ  ਇਸ਼ਕ਼ ਨੂੰ ਆਪਣੀ ਮੁਹੱਬਤ ਸਮਝੀ,
ਤੇ ਮੁਹਬੱਤ ਕੋਈ ਖੇਲ੍ਹ ਨਹੀਂ ਹੋਣਾ।
 Nav
pagal_yogi786














.

©nav_bathinda_pb03
  #Chess #Nav_bathinda_pb03