Nojoto: Largest Storytelling Platform

ਜਿਸਮ ਭਾਵੇਂ ਵੱਖ ਨੇ ਸੱਜਣਾਂ, ਪਰ ਅਸੀਂ ਦਿਲੋਂ ਕਦੇ ਵੱਖ ਨਹ

ਜਿਸਮ ਭਾਵੇਂ ਵੱਖ ਨੇ ਸੱਜਣਾਂ,
ਪਰ ਅਸੀਂ ਦਿਲੋਂ ਕਦੇ ਵੱਖ ਨਹੀਂ ਹੋ ਸਕਦੇ।
ਤੇਰੀ ਖੁਸ਼ੀ ਜ਼ਰੂਰੀ ਹੈ ਮੇਰੇ ਲਈ,
ਉਂਜ ਤੇਰੀ ਦੂਰੀ ਨਹੀਂ ਸਹਿ ਸਕਦੇ।
✍️ ਕਮਲ
ਜਿਸਮ ਭਾਵੇਂ ਵੱਖ ਨੇ ਸੱਜਣਾਂ,
ਪਰ ਅਸੀਂ ਦਿਲੋਂ ਕਦੇ ਵੱਖ ਨਹੀਂ ਹੋ ਸਕਦੇ।
ਤੇਰੀ ਖੁਸ਼ੀ ਜ਼ਰੂਰੀ ਹੈ ਮੇਰੇ ਲਈ,
ਉਂਜ ਤੇਰੀ ਦੂਰੀ ਨਹੀਂ ਸਹਿ ਸਕਦੇ।
✍️ ਕਮਲ