Nojoto: Largest Storytelling Platform

ਉਸਨੂੰ ਲਗਦਾ ਹੋਣਾ ਵੀ ਮੈਂ ਭੁੱਲ ਬੈਠਾ ਹਾਂ ਉਸਨੂੰ ਉਸਨੂੰ ਇ

ਉਸਨੂੰ ਲਗਦਾ ਹੋਣਾ ਵੀ ਮੈਂ ਭੁੱਲ ਬੈਠਾ ਹਾਂ ਉਸਨੂੰ
ਉਸਨੂੰ ਇਹਨਾਂ ਵੀ ਨਹੀਂ ਪਤਾ 
ਮੈਂ ਉਸਨੂੰ ਜਗ੍ਹਾ ਦਿੱਤੀ ਹੈ
ਆਪਣੇ ਦਿਲ ਅੰਦਰ
ਜਿੱਥੇ ਉਹ ਬੈਠੀ ਆ
ਉਸਨੂੰ ਲਗਦਾ ਹੋਣਾ ਵੀ ਮੈਂ ਭੁੱਲ ਬੈਠਾ ਹਾਂ ਉਸਨੂੰ
ਉਸਨੂੰ ਇਹਨਾਂ ਵੀ ਨਹੀਂ ਪਤਾ 
ਮੈਂ ਉਸਨੂੰ ਜਗ੍ਹਾ ਦਿੱਤੀ ਹੈ
ਆਪਣੇ ਦਿਲ ਅੰਦਰ
ਜਿੱਥੇ ਉਹ ਬੈਠੀ ਆ