Nojoto: Largest Storytelling Platform
nojotouser9161413779
  • 4Stories
  • 10Followers
  • 8Love
    0Views

ਸਰਦਾਰ

  • Popular
  • Latest
  • Video
174e716fc504c86d769a86d4d0632fe4

ਸਰਦਾਰ

ਚੰਗਾ ਭਲਾਂ
ਮੈਂ ਤੁਰਦਾ ਜਾਂਦਾ ਹੁੰਦਾ
ਆਵਦੇ ਆਪ ਚ
ਫੇਰ ਕਿਉ ਆ ਜਾਂਦੀ ਏ
ਹਾਂ ਮਿਲ ਗਈ ਸੀ
ਮੈਨੂੰ ਹੋਰ
ਆਹੋ ਕਰਦਾ ਸੀ ਵਾਅਦੇ
ਤੇਰੇ ਤੋ ਇਲਾਵਾ 
ਨਹੀ ਹੋ ਸਕਦੀ
ਵਾਅਦੇ ਤਾਂ ਤੂੰ ਵੀ ਕਰਦੀ ਸੀ
ਤੂੰ ਆਪ ਪਗਾਏ ?
ਮੈਂ ਕਿਉ ਪਗਾਵਾਂ ?
ਜਾ ਚਲੀ ਜਾ
ਉਹ ਮੇਰਾ ਬਹੁਤ ਕਰਦੀ ਏ
ਉਹ ਮੇਰੀ ਏ
ਮੈਂ ਉਹਦਾ ਹਾਂ 
ਅਸੀ ਨਹੀ ਵੱਖ ਹੋ ਸਕਦੇ
ਕਿਸੇ ਦੇ ਕਹੇ 
ਕਿਸੇ ਦੇ ਸੁਣੇ 
ਨਾ ਕਿਸੇ ਦੇ ਦੁਆ ਕੀਤੇ
ਉਹ ਮੇਰੀ ਏ 
ਮੈਂ ਓਸਦਾ
ਮੈਂ ਨਹੀ ਦਸਦਾ ਉਹਨੂੰ ਤੇਰੇ ਬਾਰੇ
ਉਹ ਫੇਰ ਵੀ ਜਾਣਦੀ ਏ
ਉਹ ਮੇਰੀ ਮਾਂ ਵਾਗ ,ਤੇਰੇ ਵਾਂਗ
ਖਿਆਲ ਕਰਦੀ ਏ
ਉਹ ਮੇਰੀ ਮੋਤ ਹੈ
ਉਹ ਮੈਨੂੰ ਮਿਲ ਗਈ ਹੈ
ਹੁਣ ਆਪਾਂ ਨਹੀ ਮਿਲ ਸਕਦੇ
ਤੂੰ ਜਿੱਦ ਨਾ ਕਰੀ
ਮੈਂ ਪਗਾ ਨਹੀ ਪਾਵਾਗਾਂ
ਅਸੀ ਦੋਵੇਂ ਬੜੇ ਰਾਜ਼ੀ ਹਾਂ
ਤੂੰ ਵੀ ਰਾਜ਼ੀ ਰਹਿ
ਪਹਿਲਾ ਵੀ ਤੇ ਖੁਸ਼ ਸੀ
ਹੁਣ ਫੇਰ ਰਹਿ ਲੈ
ਤੇਰੇ ਲਈ ਬਹੁਤ ਅਸਾਨ ਏ
ਮੈਨੂੰ ਪਤੈ ਸਭ
ਹੁਣ ਪਿੱਛੋਂ ਹਾਕ ਨਾ ਮਾਰੀ
ਅਸੀ ਦੋਵੇਂ ਇੱਕਠੇ 
ਤੁਰੇ ਜਾਂਦੇ ਚੰਗੇ ਲੱਗਦੇ ਆ

174e716fc504c86d769a86d4d0632fe4

ਸਰਦਾਰ

ਤੈਨੂੰ ਵੇਖ ਕੇ 
ਮੇਰਾ ਸਿਰ ਝੁੱਕ ਜਾਣਾ ਵੀ
ਲਾਜ਼ਮ ਸੀ

ਹੁਣ ਦੱਸੋ ਖਾਂ ਭਲਾਂ
ਮੈਂ ਖੁਦਾ ਮੁਹਰੇ ਹੋਰ ਕੀ 
ਕਰ ਸਕਦੈ?

~ਰਾਇਤ

174e716fc504c86d769a86d4d0632fe4

ਸਰਦਾਰ

ਚਮਤਕਾਰ ਤਾਂ ਉਸ ਦਿਨ ਹੋਣਗੇ 

ਜਿਸ ਦਿਨ ਮੈਂ ਤੈਨੂੰ ਭੁੱਲਕੇ 

ਜ਼ਿੰਦਗੀ ਜਿਓਣ ਲੱਗਾਗਾਂ

ਪਰ ਤੈਨੂੰ ਦੱਸਾਂ ?

ਇਹੋ ਜਹੇ ਚਮਤਕਾਰ ਬਹੁਤ ਘੱਟ ਹੁੰਦੇ ਨੇ 

ਜਾਂ ਹੁੰਦੇ ਹੀ ਨਹੀ

~ਰਾਇਤ

174e716fc504c86d769a86d4d0632fe4

ਸਰਦਾਰ

ਉਸਨੂੰ ਲਗਦਾ ਹੋਣਾ ਵੀ ਮੈਂ ਭੁੱਲ ਬੈਠਾ ਹਾਂ ਉਸਨੂੰ
ਉਸਨੂੰ ਇਹਨਾਂ ਵੀ ਨਹੀਂ ਪਤਾ 
ਮੈਂ ਉਸਨੂੰ ਜਗ੍ਹਾ ਦਿੱਤੀ ਹੈ
ਆਪਣੇ ਦਿਲ ਅੰਦਰ
ਜਿੱਥੇ ਉਹ ਬੈਠੀ ਆ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile