Nojoto: Largest Storytelling Platform

ਗੱਲ ਗੱਲ ਉੱਤੇ ਕਾਹਨੂੰ ਕੋਸੇ ਰੱਬ ਨੂੰ । ਤੈਨੂੰ ਵੀ ਦੇਖੁ ਗ

ਗੱਲ ਗੱਲ ਉੱਤੇ ਕਾਹਨੂੰ ਕੋਸੇ ਰੱਬ ਨੂੰ ।
ਤੈਨੂੰ ਵੀ ਦੇਖੁ ਗਾ ਜਿਹੜਾ ਦੇਖੇ ਸਭ ਨੂੰ।
______0______
ਹੁਣ ਦੀ ਤੂੰ ਕਰ ਗੱਲ ਛੱਡ ਫੇਰ ਦੀ।
ਸਾਥ ਨਾ ਤੂੰ ਮੰਗੀ ਦੁਨੀਆਂ ਇਹ ਗੇਰ ਦੀ।

©Aman jassal
  #ਪੰਜਾਬੀ #SAD #alone #secrat #ਜਿੰਦਗੀ #ਹਮਸਫ਼ਰ #ਤਲਾਸ਼ #merijindgi #ਹਮਸਫ਼ਰ #Intjaar
amanjassal8793

Aman jassal

Bronze Star
New Creator

#ਪੰਜਾਬੀ #SAD #alone #secrat #ਜਿੰਦਗੀ #ਹਮਸਫ਼ਰ #ਤਲਾਸ਼ #merijindgi #ਹਮਸਫ਼ਰ #Intjaar #Society

2,707 Views