Find the Best secrat Shayari, Status, Quotes from top creators only on Nojoto App. Also find trending photos & videos about30 sec tamil love video songs download 480, 30 sec love video song download 210, love status 30 sec video, secret love quotes, secret love song lyrics,
Aman jassal
ਹੁਣ ਆਸ਼ਕ ਤਾਂਰੇ ਨਹੀ ਗਿਣਦੇ, ਵੱਸ ਰੂਮਾਂ ਤੱਕ ਉਮੀਦਾਂ ਨੇ, ਜਿਹੜੇ ਪਿਆਰ ਨੂੰ ਰੱਬ ਹਲ਼ ਵੀ ਮੰਨਦੇ, ਕਦ ਪਾਇਆ ਪਿਆਰ ਮੁਰੀਦਾਂ ਨੇ, ਹੁਣ ਹੀਂਰ ਵੀ ਅੱਜ ਕੱਲ੍ ਮੱਤਲਬ ਦੀ, ਹੋਵੇ ਲੋੜ ਤਾਂ ਹੱਸ ਕੇ ਗੱਲ ਕਰਦੀ, ਜਵਾਬ ਜੇ ਦਿੱਤਾ ਪਿਹਲੇ ਨੇ, ਫੇਰ ਹੋਰ ਰਾਂਝੇ ਦਾ ਹੱਲ਼ ਕਰਦੀ, ©Aman jassal #brokenbond #Punjabi #sad #alon #secrat #ishq #dil #gharuan #hamsfar #pyarr
Aman jassal
मुझे बहुत याद आती है ऐसा किऊ ,, मेरे से यादा उसको फिर पैसा किऊ,, किसकी सुनेगा तू रब्बा बता दे,, मुझे वह और उसको पैसा दिला दे,, ©Aman jassal #Aansu #Money #secrat #tranding #ishq #intjaar #pyaar #mushkil #zindgi #dil
Aman jassal
तुम बातें तो करता था... तुम को चांद दिखावे गा... मुझे क्या पता था... बाद में तुम इतना तड़फावेगा... में सभ को छोड़ दिया था... तेरी बातों में आ के... किया ज़िंदगी को बर्बाद... इश्क की रातों में आ के... ©Aman jassal #MainAurChaand #Nojoto #nojotahindi #nojotopunjabi #SAD #alone #secrat #Pyar #ishq #Love
#MainAurChaand #nojotahindi #nojotopunjabi #SAD #alone #secrat #Pyar #ishq #Love
read moreAman jassal
ਕਣ ਹੀ ਸਮਝੋ ਹੁਣ ਤਾਂ ਜ਼ਿੰਦਗੀ ਤਾਂ ਨਿੱਕਲ ਗਈ ©Aman jassal #punjabi #secrat #sucess #alone #hamsfar #nojoto #nojotohindi #nojotopunjabi #intjaar #sad
#Punjabi #secrat #Sucess #alone #Hamsfar nojoto #nojotohindi #nojotopunjabi #Intjaar #SAD
read moreAman jassal
दिन और रात का तो पता ही नही लगता कम्बख्म ईस तरीके से जिन्दगी को खा गई अपने किस्मत सैट करकर हमारे घर को आग लगा गई। ©Aman jassal #alone #secrat #dil #pyar #जिंदगी #nojoto #nojotohindi #gharuan #hamsfar #sucess
Aman jassal
ਵਿੱਚ ਪ੍ਰਦੇਸਾਂ ਰਹਿ ਕੇ ਦੇਸ਼ ਵੱਲ ਮੁੜਨਾ ਪੈਂਦਾ। ਪੰਛੀ ਆ ਸੱਜਣਾਂ ਇੱਕ ਦਿਨ ਉੱਡਣਾ ਪੈਂਦਾ। ©Aman jassal #Nojoto #punjabi #secrat #gharuan #jindgi #nojotohindi #Life #Pyar #ishq #Intjaar
Aman jassal
ਤੈਨੂੰ ਕਦੇ ਕਿੰਨਾ ਸੀ.... ਪਿਆਰ ਦਿਲ ਨੂੰ ਪੁੱਛੀ ਮੇਰੇ ਆਕੇ ਕਦੇ ਯਾਰ ਦਿਲ ਨੂੰ... ©Aman jassal #DarkWinters #sad #alone #secrat #jindgi #insaan #ijjjt #love #ਪਿਆਰ #ਹਮਸਫ਼ਰ
Aman jassal
ਕਿਸੇ ਨੂੰ ਕਦੇ ਤੂੰ ਮਾੜਾ ਨਾ ਬੋਲੀਂ। ਅਪਣਾ ਵੀ ਹੋਵੇ ਕੋਈ ਮੂੰਹ ਨਾ ਤੂੰ ਖੋਲ੍ਹੀ। ਪਤਾ ਨੀ ਤੈਨੂੰ ਕੀ ਸਮਝਦੇ ਹੋਣੇ ਉਹ। ਇਕ ਦਿਨ ਨਹੀਂ ਤਾਂ ਪੈ ਜਾਣੇ ਖੋਣੇ ਉਹ। ਸਹਿਣ ਨੀ ਹੋਣਾ ਤੂੰ ਕੁਸ ਵੀ ਜੇ ਬੋਲੇਗਾ ਫਿਰ ਇਹ ਕਿਤਾਬ ਨੂੰ ਕਿਸ ਨਾਲ਼ ਖੋਲ੍ਹੇ ਗਾ ਬੰਦ ਹੀ ਰੱਖ ਮੂੰਹ ਨੂੰ ਚੰਗਾ ਹੋਊ ਗਾ ਇਕ ਨਾ ਇਕ ਦਿਨ ਨਹੀਂ ਪੰਗਾ ਹੋਊਗਾ। ਕੱਲਾ ਹੀ ਠੀਕ ਐ ਤੂੰ ਕੱਲਾ ਰਹੀ ਚਲ ਅੱਜ ਦਾ ਜ਼ਮਾਨਾ ਕੋਈ ਸੁਣਦਾ ਨਹੀਂ ਗੱਲ। ©Aman jassal #alone #secrat #jindgi #Intjaar #Talash #Hamsfar #Jisme #dil #SAD #alone
Aman jassal
अगर कोई मिल गया मेरे से। तुमें कोई खास तो बताओ! _____०_____ नहीं कभी रोके गे तुम्हे। फिर कहीं वी जाओ! ©Aman jassal #alone #Punjabi #secrat #Intjaar #Hamsfar #Nojoto #nojotohindi #jindgi #Intjaar #gharuan
Aman jassal
ਗੱਲ ਗੱਲ ਉੱਤੇ ਕਾਹਨੂੰ ਕੋਸੇ ਰੱਬ ਨੂੰ । ਤੈਨੂੰ ਵੀ ਦੇਖੁ ਗਾ ਜਿਹੜਾ ਦੇਖੇ ਸਭ ਨੂੰ। ______0______ ਹੁਣ ਦੀ ਤੂੰ ਕਰ ਗੱਲ ਛੱਡ ਫੇਰ ਦੀ। ਸਾਥ ਨਾ ਤੂੰ ਮੰਗੀ ਦੁਨੀਆਂ ਇਹ ਗੇਰ ਦੀ। ©Aman jassal #ਪੰਜਾਬੀ #SAD #alone #secrat #ਜਿੰਦਗੀ #ਹਮਸਫ਼ਰ #ਤਲਾਸ਼ #merijindgi #ਹਮਸਫ਼ਰ #Intjaar
#ਪੰਜਾਬੀ #SAD #alone #secrat #ਜਿੰਦਗੀ #ਹਮਸਫ਼ਰ #ਤਲਾਸ਼ #merijindgi #ਹਮਸਫ਼ਰ #Intjaar
read more