Nojoto: Largest Storytelling Platform

ਦਿਲ ਵਿੱਚ ਰੱਖ ਕੇ ਖਾਰ ਬੜੀ😡..ਪਿਆਰ ਜਤਾਉਣੇਂ ਕਿਵੇਂ😍,,

ਸਿਖਦਾ ਹਾਂ।
ਰੱਖ ਜੁਦਾਈਆਂ ਮੀਲਾਂ ਦੀ✋🏻..ਸਾਥ ਨਿਭਾਉਣੇਂ ਕਿਵੇਂ🤝🏻,, 
ਸਿਖਦਾ ਹਾਂ।
ਦਿਲ ਵਿਚ ਭਾਵੇਂ ਦਰਦ ਬੜੇ☹️,,ਪਰ ਲਕੋਣੇਂ ਕਿਵੇਂ🤡..
ਸਿਖਦਾ ਹਾਂ।
ਜਜਬਾਤ ਜਹੇ ਔਖੇ ਮੇਰੇ ਨੇ😎,, ਸਮਝਾਉਣੇ ਕਿਵੇਂ🧐 ..
ਸਿਖਦਾ ਹਾਂ।
ਕਈ ਪੜਕੇ ਵੇਦ ਪੂਰਾਣੇ ਜੋ👌🏻,,ਪਏ ਸਬਦ ਪਰੌਂਦੇ ਫਿਰਦੇ ਨੇ✍🏻......
ਪਰ ਮੈਂ ਤਾਂ ਇਸੇ ਦੁਨੀਆ ਚੋਂ🌎,,,ਅਲਫਾਜ਼ ਚੁਰਾ ਕੇ ਲਿਖਦਾ ਹਾਂ👎🏻।
                                                              #JOHNY🖋️ #yaar_forever #johny_jawahr_insta_follow #punjabi_writer #love_punjabi  Ritika Rajput Suman Zaniyan Jaspreet Singh suman_kadvasra gumnaam_likhari