Nojoto: Largest Storytelling Platform

ਸਾਰੇ ਨਗਰ ਵਾਸੀਆਂ ਨੂੰ ਗੁਰਦੁਆਰਾ ਪਹਿਲੀ ਪਾਤਿਸ਼ਾਹੀ ਸ੍ਰੀ

ਸਾਰੇ ਨਗਰ ਵਾਸੀਆਂ ਨੂੰ ਗੁਰਦੁਆਰਾ 
ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 
ਇਤਹਾਸਕ ਗੁਰੂਦੁਆਰਾ ਨਾਨਕਸਰ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ......🙏🏻🙏🏻

25 -26 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ  ਮਨਾਇਆ ਜਾ ਰਿਹਾ ਹੈ
 ਸਭ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਨੀ
ਤੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਉ 
ਬੇਨਤੀ ਕਰਤਾ 
ਵੱਲੋਂ 
ਸਮੂਹ ਗੁਰਦੁਆਰਾ ਨਾਨਕਸਰ ਪ੍ਰਬੰਧਕ ਕਮੇਟੀ ਅਤੇ 
 ਸਾਧ ਸੰਗਤ ਵੇਰਕਾ ✔️

©нαямαиρяєєт. sι∂нυ
  #lonelynight 
#than 
#fastival 
#guru