Nojoto: Largest Storytelling Platform

ਰੱਬ ਦਾ ਨਾਮ ਲਿਆ ਕਰੋ ਘਰ ਬੈਠੇ ਤੇ ਕੁਦਰਤ ਨਾਲ ਜੋ ਲੋਕ ਛੇੜ

ਰੱਬ ਦਾ ਨਾਮ ਲਿਆ ਕਰੋ ਘਰ ਬੈਠੇ ਤੇ ਕੁਦਰਤ ਨਾਲ ਜੋ ਲੋਕ ਛੇੜਛਾੜ ਕਰਦੇ ਆ ਉਹਨਾ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕੇ ਤੁਸ਼ੀ ਇੱਕ ਪਾਸੇ  ਪੈਸਾ ਕਮਾ ਰਹੇ ਹੋ ਦੂਜੇ ਪਾਸੇ ਨਾਵੀਆ ਨਾਵੀਆ ਬਮਾਰੀਆਂ ਨੂੰ ਜ਼ਹਿਰਾਂ ਨੂੰ ਆਪਣੀ ਜਿੰਦਗੀ ਤੇ ਲੋਕਾਂ ਦੀ ਜਿੰਦਗੀ ਵਿੱਚ ਘੋਲ ਰਹੇ ਹੋ ਤੇ ਫਿਰ ਕਰੋੜਾਂ ਰੁਪੇ ਇਹਨਾ ਦੇ ਇਲਾਜ ਤੇ ਖਾਰਚ ਕਦੇ ਹੋ ਬੇਨਤੀ ਕਰਦੇ ਆ ਕੇ ਰੱਬ ਤੋ ਡਰਨਾ ਸਿੱਖੋ ਆਪਣੀ ਕੁਦਰਤ ਨਾਲ ਤੇ ਪ੍ਰਮਾਤਮਾ ਨਾਲ ਪਿਆਰ ਕਰਨਾ ਸਿੱਖੋ ਜੇਕਰ ਹਲਾਤ ਇੰਝ
ਚੱਲਦੇ ਰਹੇ ਤਾ ਸਾਡੀ ਧਰਤੀ ਮਾਂ ਤੇ ਅਸ਼ੀ ਇੱਕ ਦਿਨ ਰੋਗੀ ਬਣ ਕੇ ਆਪਣੀ ਹੋਂਦ ਗਵਾ ਲਾਵਾ ਗਏ 🙏
 #cronavirus  #covid19 #covid19india #covid19punjab #pb31