ਜਦੋ ਯਾਦਾ ਤੇਰੀਆ ਦੇ ਵਿੱਚ ਰਹਿੰਦੇ ਆ, ਫਿਰ ਫੋਨ ਤੈਨੂੰ ਲੋਣ ਲਈ ਚੁਕ ਲੈਂਦੇ ਆ, ਜਦੋ ਤੂੰ ਨਾ ਨੰਬਰ ਅੱਗੋ ਚੱਕਦੀ, ਤੂੰ ਕਿਉ ਉਸਦਾ ਕਰਦਾ ਦਿਲ ਨੂੰ ਇਹ ਪੁੱਛ ਲੈਂਦੇ ਆ, ਜਦੋ ਇਹ ਵੀ ਨਾ ਅੱਗੋ ਕੁੱਝ ਬੋਲਦਾ, ਫਿਰ ਪੈਗ ਇਕ ਹੋਰ ਦਾਰੂ ਦਾ ਚੁੱਕ ਲੈਂਦੇ ਆ। ©Jajbaati sidhu #Shraab