Nojoto: Largest Storytelling Platform
jagjeetsingh3694
  • 949Stories
  • 543Followers
  • 9.7KLove
    73.6LacViews

Jajbaati sidhu

jagjeet singh sidhu Whatapp Only. 8146138956 on insta jajbaati_sidhu follow me jajbaatisidhu@gmail.com

  • Popular
  • Latest
  • Repost
  • Video
063c8c0584c639df1579b020889b8789

Jajbaati sidhu

ਤੁਮੇ ਦੇਖਨੇ ਕਾ ਕੋਈ ਨਾ ਕੋਈ ਬਹਾਨਾ ਹੋ ਗਿਆ, 
         ਤੁਮਾਰੀ ਆਖੋ ਕਾ ਤੋ ਮੈ ਦਿਵਾਨਾ ਹੋ ਗਿਆ।

©Jajbaati sidhu #Love
063c8c0584c639df1579b020889b8789

Jajbaati sidhu

ਕਰੀ ਚੈਕ ਕਦੇ ਉੱਚੇ ਇਹਨਾ ਦੇ ਕਿਰਦਾਰ ਹੁੰਦੇ ਨੇ, 
       ਨਾ ਕਰਨ ਗੁਲਾਮੀ ਨਾ ਹੀ ਵਿੱਕਦੇ ਉਹ ਅਸਲ ਸਰਦਾਰ ਹੁੰਦੇ ਨੇ।

©Jajbaati sidhu #sardarji
063c8c0584c639df1579b020889b8789

Jajbaati sidhu

ਤੇਰੇ ਬਾਅਦ,ਨਾ ਕਿਸੇ ਦਾ ਹੋਇਆ,
        ਤੈਨੂੰ ਯਾਦ ਕਰ,ਕਿੰਨੀ ਵਾਰੀ ਰੋਇਆ,
           ਕਿਓ ਤੂੰ ਪਿਆਰ ਦਾ ਮੁਲ ਨਾ ਪਾਇਆ, 
           ਇਹਨਾ ਸੋਚਾ ਵਿੱਚ ਮੈ ਰਹਿੰਦਾ ਖੋਇਆ
 ਲੋਕ ਕਹਿੰਦੇ ਚੁੱਪ ਹਾ ਰਹਿੰਦਾ,
ਕੀ ਦੱਸਾ ਮੈ ਅੰਦਰੋ ਮੋਇਆ।

©Jajbaati sidhu #tootadil
063c8c0584c639df1579b020889b8789

Jajbaati sidhu

ਬਹੁਤੇ ਹੁੰਦੇ ਨਾਲ ਮਹਿਫਲਾ ਸਜਾਉਣ ਵਾਸਤੇ, 
           ਨਹੀ ਲੱਭਦੇ ਉਹ ਮੁਸ਼ਕਿਲ ਟਾਇਮ ਨਾਲ ਖਲੋਣ ਵਾਸਤੇ।

©Jajbaati sidhu #Life_experience
063c8c0584c639df1579b020889b8789

Jajbaati sidhu

ਜਿਹੜੀਆ ਲਾਉਦਾ ਤੂੰ ਝੰਡੀਆ,
            ਇਸਦੇ ਨਾਲ ਕੁੱਝ ਨਾ ਹੋਣਾ ਏ,
            ਜੇ ਲਾ ਦਿਤਾ ਖਾਲਸੇ ਦਾ ਝੰਡਾ ਅਸੀ,  
            ਤੁਹਾਡੇ ਦੇਸ਼ ਨੇ ਭੁਬਾ ਮਾਰ ਰੋਣਾ ਏ।

©Jajbaati sidhu #khalsa
063c8c0584c639df1579b020889b8789

Jajbaati sidhu

ਕਈ ਵਾਰ ਰੁੱਖ ਤੋ ਉਗੇ ਬੂਟੇ ਹੀ, 
ਕੁਹਾੜੀ ਦਾ ਦੱਸਤਾ ਬਣ ਜਾਦੇ ਨੇ।

©Jajbaati sidhu #Life_experience
063c8c0584c639df1579b020889b8789

Jajbaati sidhu

ਬਚਿਆ ਕਰ ਲੋਕਾ ਦੀ ਭੀੜ ਕੋਲੋ, 
            ਭੀੜ ਵਿੱਚ ਖੜਾ ਹਰ ਬੰਦਾ ਤੁਹਾਡਾ ਹਮਦਰਦ ਨਹੀ ਹੁੰਦਾ।

©Jajbaati sidhu #Log
063c8c0584c639df1579b020889b8789

Jajbaati sidhu

ਆਪਣਿਆ ਵਲੋ ਦਿੱਤੇ ਪਿੱਠ ਤੇ ਸਲ, 
           ਲੋਕਾ ਵਲੋ ਕੀਤੀ ਗਈ ਗੱਲ,ਭੁਲਦਾ ਨਹੀ ਮੈ।

©Jajbaati sidhu #asool
063c8c0584c639df1579b020889b8789

Jajbaati sidhu

ਜੋ ਪੈਸੋ ਕੇ ਲੀਏ ਨਿਲਾਮ ਨਹੀ ਹੋਤੇ, 
           ਵੋ ਸ਼ਖਸ਼ ਕਭੀ ਆਮ ਨਹੀ ਹੋਤੇ।

©Jajbaati sidhu
  #SINGH
063c8c0584c639df1579b020889b8789

Jajbaati sidhu

ਮਿਲ ਜਾਦੀਆ ਹਰ ਰਾਹ ਯਾਰੀਆ ਤੇ ਰਿਸਤੇਦਾਰੀਆ ਨੇ, 
           ਇਕ ਚੀਜ਼  ਮਿਲਣੀ ਅੋਖੀ ਆ,ਉਹ ਵਫਾਦਾਰੀਆ ਨੇ।

©Jajbaati sidhu
  #duniya
loader
Home
Explore
Events
Notification
Profile