Nojoto: Largest Storytelling Platform

ਏਹ ਕਿਹੜੇ ਰਾਹ ਤੇ ਤੁਰ ਪਿਆ ਤੂੰ ਤੈਨੂੰ ਕਦਰ ਨਾ ਮੁੱਕਦੇ ਸਾ

ਏਹ ਕਿਹੜੇ ਰਾਹ ਤੇ ਤੁਰ ਪਿਆ ਤੂੰ
ਤੈਨੂੰ ਕਦਰ ਨਾ ਮੁੱਕਦੇ ਸਾਹਾਂ ਦੀ
ਇਸ ਰਾਹ ਤੋ ਮੁੜਨਾ ਸੌਖਾ ਨਾ
ਹੈ ਮੌਤ ਏ ਸਜ਼ਾ ਗੁਨਾਹਾਂ ਦੀ

ਬਦਸੀਸ ਨਿਕਲਦੀ ਹਰ ਦਿਲ ਚੋ
ਆਵਾਜ਼ ਕੰਨਾਂ ਵਿੱਚ ਧਾਹਾਂ ਦੀ
ਰਾਹ ਜ਼ੁਰਮ ਤੋ ਮੁੜਨਾ ਸੌਖਾ ਨਾ
ਹੈ ਮੌਤ ਏ ਸਜ਼ਾ ਗੁਨਾਹਾਂ ਦੀ #shooter #jurm #yqdidi #yqbhaji #realization #punjabipoetry #bestpunjabiquotes #punjabishayari