Nojoto: Largest Storytelling Platform

Best Punjabipoetry Shayari, Status, Quotes, Stories

Find the Best Punjabipoetry Shayari, Status, Quotes from top creators only on Nojoto App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,

  • 545 Followers
  • 3844 Stories

not_a._.poet

White ਚਿਹਰੇ ਅਕਸਰ ਝੂਠ ਬੋਲਦੇ
ਕਿੰਞ ਪੜ੍ਹਾਂ ਮੈਂ ਅੱਖਾਂ ਸਿਖਾ ਕੇ ਜਾਵੀਂ
ਇਹ ਝੂਠਾ ਹੱਸਣਾ ਮੇਰੀ ਰੂਹ ਨੂੰ ਖਾਂਦੈ
ਇੱਕ ਵਾਰੀ ਦਿਲੋਂ ਹਸਾ ਕੇ ਜਾਵੀਂ
ਸ਼ਾਇਰ ਤਾਂ ਬਣ ਗਿਆਂ ਤੇਰੇ ਬਾਜੋਂ
ਮੈਨੂੰ ਰਮਜ਼ਾਂ ਹੋਰ ਪੜ੍ਹਾ ਕੇ ਜਾਵੀਂ
ਕਿਤਾਬਾਂ ਪੜ੍ਹਿਆਂ ਕੁੱਝ ਨੀ ਲੱਭਿਆ
ਦੁਨਿਆਵੀ ਗਣਿਤ ਸਿਖਾ ਕੇ ਜਾਵੀਂ
ਦੱਸੀ ਲੱਛਣ ਮੁਹੱਬਤ ਝੂਠੀ ਦੇ ਵੀ
ਕਿੰਞ ਲੱਭਾਂ ਸੁੱਚੀ ਸਿਖਾ ਕੇ ਜਾਵੀਂ
ਕੁੱਝ ਯਾਦਾਂ ਸਾਰੀ ਰਾਤ ਸਤਾਵਣ
ਕਿੰਞ ਕੱਢਾਂ ਦਿਲੋਂ ਸਿਖਾ ਕੇ ਜਾਵੀਂ
ਤੇਰੀ ਯਾਦ ਹਨ੍ਹੇਰ 'ਚ ਗੁੰਮ ਗਿਆਂ ਕਿਧਰੇ
ਕਿੰਞ ਲੱਭਾਂ ਖੁਦ ਨੂੰ ਸਮਝਾ ਕੇ ਜਾਵੀਂ
ਇੱਕ ਅਹਿਸਾਨ ਹੋਰ ਕਰਦੇ ਯਾਰਾ 
ਮੈਨੂੰ ਸਾਗਰ ਨਾਲ ਮਿਲਾ ਕੇ ਜਾਵੀਂ

©not_a._.poet #Punjabipoetry #Punjab #Sad #Hearbroken

ਜਗਸੀਰ ਜੱਗੀ ਰਾਹੀ

ਮੈਂ ਮਿੱਟੀ ਚੋੰ ਉਠਿਆ ਮਿੱਟੀ ਵਿੱਚ ਹੀ ਰਲ ਜਾਵਾਂਗਾ।
ਏ ਵਕਤ ਹੀ ਜਾਣੇ ਅੱਜ ਜਾਵਾਂਗਾ ਕਿ ਕੱਲ੍ਹ ਜਾਵਾਂਗਾ।
 
             ਰਾਹੀ,,

©ਜਗਸੀਰ ਜੱਗੀ ਰਾਹੀ #Time #witerscommunity 
#Punjabipoetry

Ravneet Rangian

ਵਖ਼ਤ ਦੀ ਨਾਰਾਜ਼ਗੀ #ਰਵਨੀਤਰੰਗੀਆ #ਪੰਜਾਬੀਸ਼ਾਇਰੀ #ਸਾਇਰੀ #ਪੰਜਾਬੀਸ਼ਾਇਰੀ #Punjabi #Punjabipoetry #Books

read more
White ਜ਼ਿੰਦਗੀ ਤਾਂ ਆਪਣਿਆਂ ਦੀ ਨਾਰਾਜ਼ਗੀ
ਦੂਰ ਕਰਨ ਵਿੱਚ ਲੰਘ ਰਹੀ ਏ
ਕਦੇ ਮੈ ਨਰਾਜ਼ ਹੋਵਾ
ਵਖ਼ਤ ਹੀ ਨੀ ਮਿਲਿਆ।।

©Ravneet Rangian ਵਖ਼ਤ ਦੀ ਨਾਰਾਜ਼ਗੀ
#ਰਵਨੀਤਰੰਗੀਆ #ਪੰਜਾਬੀਸ਼ਾਇਰੀ #ਸਾਇਰੀ #ਪੰਜਾਬੀਸ਼ਾਇਰੀ #Punjabi #Punjabipoetry #Books

ਜਗਸੀਰ ਜੱਗੀ ਰਾਹੀ

#sad_quotes poem✍🧡🧡💛 #Punjabipoetry #Shaayari

read more
White ਅੱਲਾ ਪਕਿ ਮੁਹੱਬਤ ਦਾ ਸਾਗਰ ਓ,
ਮੇਹਰਬਾਨ ਕਿਰਪਾਲ ਦਿਆਲ ਸਾਈੰ
ਉਸਦੀ ਸਿਫਤ ਨਾ ਕਿਸੇ ਤੋੰ ਲਿਖ  ਹੋਣੀ,
ਭਾਵੇ ਲਿਖ ਲਿਖ ਕੇ ਤੂੰ ਜੋਰ ਲਾਈ,
ਵੱਡਾ ਆਪ ਓ  ਤੇ ਵੱਡਾ ਦਿਲ ਉਸਦਾ,
ਅਤਿ ਸੁੰਦਰ ਤੇ ਬੇਮਿਸਾਲ ਸਾਈਂ
ਸਭਨੂੰ ਤਾਰਦਾ ਓ ਤੂੰ ਚਰਨੀ ਢਹਿ,
ਤੂੰ ਐਵੇਂ ਨਾ ਦਿਲੋ ਵਿਸਾਰ ਸਾਈਂ,

     ਜੱਗੀ ਰਾਹੀ,,

©ਜਗਸੀਰ ਜੱਗੀ ਰਾਹੀ #sad_quotes 
#poem✍🧡🧡💛 
#Punjabipoetry 
#Shaayari

ਜਗਸੀਰ ਜੱਗੀ ਰਾਹੀ

#sad_quotes poem✍🧡🧡💛 #Punjabipoetry

read more
White ਅੱਲਾ ਪਕਿ ਮੁਹੱਬਤ ਦਾ ਸਾਗਰ ਓ,
ਮੇਹਰਬਾਨ ਕਿਰਪਾਲ ਦਿਆਲ ਸਾਈੰ
ਉਸਦੀ ਸਿਫਤ ਨਾ ਕਿਸੇ ਤੋੰ ਲਿਖ  ਹੋਣੀ,
ਭਾਵੇ ਲਿਖ ਲਿਖ ਕੇ ਤੂੰ ਜੋਰ ਲਾਈੰ,
ਵੱਡਾ ਆਪ ਓ  ਤੇ ਵੱਡਾ ਦਿਲ ਉਸਦਾ,
ਅਤਿ ਸੁੰਦਰ ਤੇ ਬੇਮਿਸਾਲ ਸਾਈਂ
ਸਭਨੂੰ ਤਾਰਦਾ ਓ ਤੂੰ ਚਰਨੀ ਢਹਿ,
ਤੂੰ ਐਵੇਂ ਨਾ ਦਿਲੋ ਵਿਸਾਰ ਸਾਈਂ,

     ਜੱਗੀ ਰਾਹੀ,,

©ਜਗਸੀਰ ਜੱਗੀ ਰਾਹੀ #sad_quotes 
#poem✍🧡🧡💛 
#Punjabipoetry

TASBI

Bunty khanpuri

Bunty khanpuri

Bunty khanpuri

Bunty khanpuri

loader
Home
Explore
Events
Notification
Profile