Nojoto: Largest Storytelling Platform

ਆਪਣੀ ਤਾਂ ਯਾਰਾਂ ਅੱਧੋ ਅੱਧ ਦੀ ਗੱਲ ਹੈ ਨਾ ਪੋਰਾ ਘੱਟ ਤ

ਆਪਣੀ ਤਾਂ ਯਾਰਾਂ 
ਅੱਧੋ ਅੱਧ ਦੀ ਗੱਲ ਹੈ 

ਨਾ ਪੋਰਾ ਘੱਟ ਤੇ 
ਨਾ ਪੋਰਾ ਵੱਧ ਦੀ ਗੱਲ ਹੈ

ਸਭ ਕੁਝ ਪਹਿਲਾਂ ਖੋਲ੍ਹਕੇ ਵੀ 
ਜੇ ਹੁਣ ਤੂੰ ਮੁੱਕਰਦਾ ਏ 

ਫੇਰ ਤਾਂ ਯਾਰਾਂ 
ਟੱਪੀ ਹੋਈ ਹੱਦ ਦੀ ਗੱਲ ਹੈ

©Sumit Shayer
  limits love
sumitshayer2838

Sumit Shayer

New Creator

limits love #Love

68 Views