Nojoto: Largest Storytelling Platform
sumitshayer2838
  • 33Stories
  • 1Followers
  • 348Love
    93.8KViews

Sumit Shayer

  • Popular
  • Latest
  • Video
bebc09ef08e5006283ab2e2bd30054a1

Sumit Shayer

White ਮੇਂ ਉਹ ਥਾਵਾਂ ਦਾ ਵਸਨੀਕ ਹਾਂ 

ਜਿੱਥੇ ਧਰਤੀ ਚੋਂ ਉੱਘੇ ਬੂਟੇ ਬੱਦਲਾਂ ਦੀ ਸੈਰ ਕਰਦੇ ਨੇ
ਜਿੱਥੇ ਬੱਦਲ ਧਰਤੀ ਨੂੰ ਚੁੰਮਣ ਆਉਂਦੇ ਨੇ

ਜਿੱਥੇ ਹਵਾ ਪਹਾੜਾਂ ਦੇ ਨਾਲ ਖੇਹਕੇ ਵਗਦੀ ਏ 
ਜਿੱਥੇ ਪਹਾੜ ਹਵਾ ਦੀ ਹਿੱਕ ਤੇ ਸੌਂਦੇ ਨੇ 

ਜਿੱਥੇ ਇੱਕ ਰਾਹ ਕੋਈ ਜਨਤ ਵੱਲ ਜਾਂਦਾ ਦਿੱਸਦਾ ਏ 
ਜਿੱਥੇ ਰਾਹ ਰਾਹ ਚ ਜਨਤ ਵਰਗੇ ਰਾਹ ਆਉਂਦੇ ਨੇ

ਜਿੱਥੇ ਸੋਚ ਖਿਆਲਾਂ ਦੇ ਖੰਭ ਲਾਕੇ ਉੱਡਣਾ ਚਾਹੁੰਦੀ ਏ 
ਜਿੱਥੇ ਆਕੇ ਮਰੇ ਹੋਏ ਖ਼ਿਆਲ ਵੀ ਜਿਉਂਦੇ ਨੇ 

ਮੇਂ ਉਹ ਥਾਵਾਂ ਦਾ ਵਸਨੀਕ ਹਾਂ

©Sumit Shayer
  #lonely_quotes #shayeri #Trending #status #Reels #Love
bebc09ef08e5006283ab2e2bd30054a1

Sumit Shayer

White ਇੱਕ ਤੇ ਨਜ਼ਰਾਂ, ਦੂਜਾ ਕਦਰਾਂ, ਤੀਜਾ ਸਬਰਾਂ
ਦੋ ਦਿਲਾਂ ਨੂੰ ਨੇੜੇ ਆਉਣ ਦਿੰਦਿਆਂ ਨੇ 

ਸੋਧੇ ਦਿਲਾਂ ਦੇ, ਗਵਾਹੀ ਅੱਖਾਂ ਦੀ 
ਇਸ਼ਕ ਕਰਨ ਦਾ ਜਨੂੰਨ ਦਿੰਦੀਆਂ ਨੇ 

ਜੋ ਹਰ ਪਲ ਮੇਰੇ ਨਾਲ਼ ਹੈ 
ਉਹ ਤਾਂ ਬਸ ਤੇਰੇ ਖ਼ਿਆਲ ਹੈ 
ਖ਼ਿਆਲ ਬੇਚੈਨੀ ਤੇ ਮੁਲਾਕਾਤਾਂ ਸਕੂਨ ਦਿੰਦੀਆਂ ਨੇ

©Sumit Shayer
  #Couple
bebc09ef08e5006283ab2e2bd30054a1

Sumit Shayer

White आज सिर्फ़ जीत का जश्न नहीं मनाएंगे 
हारे हुए शख्स को भी आज जीत मुबारक 

हाथ मिलाकर मिलना भी क्या मिलना दोस्त 
गले लगाकर मिलने की आज रीत मुबारक

बादलों के पीछे छुपा रहता था जो 
आज फलक मे खूब चमक रहा है 
इसी खूबसूरत अवसर पर सभी को आज ईद मुबारक

©Sumit Shayer
  #eidmubarak
bebc09ef08e5006283ab2e2bd30054a1

Sumit Shayer

वजह तो कोई और ही थी महफ़िल लूटने की 
मैं यू ही खुद को वाह वाही परोसता रहा 

दिल तो बहुत था जाकर मिलूँ उसे 
ना जाने क्यूँ मैं अपने कदम रोकता रहा 

चेहरा तो नही देख सका उसका 
लेकिन हाँ बता सकता हूँ 
उसमे कितनी सादगी होगी उसकी जुल्फों को देख कर

 जो देख सकीं मेरी आंखें हू ब हू  कागज पे उतार दिया 
पर उसका चेहरा केसा होगा मैं सारी रात सोचता रहा

©Sumit Shayer
  #outofsight #shayeri #Love #viral #story
bebc09ef08e5006283ab2e2bd30054a1

Sumit Shayer

ram lala ayodhya mandir सूना है लला कृपा,
तेरी अपरम्पार चल रही है।।
वहां जन्नत भी क्या उसके आगे,
यहां तेरी सरकार चल रही है।।

यहां सभी कांटे फुल बन जाते हैं,
बनके वो फुल सारा जग महकाते हैं।।

तेरी लगायी बुटी,
होकर खुशबुदार चल रही है।।
वहां जन्नत भी क्या उसके आगे,
यहां तेरी सरकार चल रही है।।

जय श्रीराम 🙏🙏
जय श्रीराम 🙏🙏
जय हनुमान🙏🙏

©Sumit Shayer
  #ramlalaayodhyamandir #jai_shree_ram #ramlalla
bebc09ef08e5006283ab2e2bd30054a1

Sumit Shayer

 हू व हू  मिलता हूँ अंधेरे से 
बस यही एक कसूर है मेरा 
रोशना देती है रोशनी जो अंधेरे को 
सच मे एसा ही नूर है तेरा 
बिखरी हुई रोशनी समेट कर मेने 
ख़ुद के अंदर ही महफूज किया है 
किसी ओर के साथ ना हुआ मुझे 
जो मेने तेरे साथ मेहसूस किया है

©Sumit Shayer
   #shayeri #gazal #Trending
bebc09ef08e5006283ab2e2bd30054a1

Sumit Shayer

कभी कभी खुद लिखनी पड़ती हैं 
ख़ुदा लिखता नहीं तकदीरें देख कर 

मुझे ये भी मालूम है ना भुला पाओगे कभी 
बार बार याद करोगे अपनी तस्वीरें देख कर 

सुना है जिनके हाथ नही होते 
क़िस्मत तो उनकी भी होती है 

अगर सच मे प्यार है दिल से तुझे 
तो छोड मत देना हाथ की लकीरें देख कर

©Sumit Shayer #shayer #gazal #romance #poem #Love #Trending
bebc09ef08e5006283ab2e2bd30054a1

Sumit Shayer

ਬਹੁਤ ਭਾਲ ਕੇ ਦੇਖ ਲਿਆ ਤੈਨੂੰ 
ਉਂਝ ਤਾਂ ਮਿਲਦੀ ਨਾ ਮੈਂਨੂੰ ਸੂਹ ਤੇਰੀ 
ਪਰ ਜਦ ਵੀ ਇਕੱਲਾ ਬੈਠਾ ਹੋਵਾ
ਆਕੇ ਨਾਲ ਬੈਠ ਜਾਂਦੀ ਹੈ ਰੂਹ ਤੇਰੀ
ਇਸ਼ਕ ਝੱਲੇ ਹੋਇਆ ਤੋਂ 
ਦੱਸ ਕਿਹੜੇ ਸਬੂਤ ਭਾਲਦੇ ਪਿਆਰ ਵਾਲੇ 
ਕਹਿਣ ਨੂੰ ਤਾਂ ਆਪਾਂ ਵੱਖ ਇੱਕ ਦੂਜੇ ਤੋਂ 
ਪਰ ਜਿਸਮ ਚੋ ਮੇਰੇ ਅੱਜ ਵੀ ਆਉਂਦੀ ਖੁਸ਼ਬੂ ਤੇਰੀ

©Sumit Shayer
  ਖੁਸ਼ਬੂ ਪਿਆਰ ਇਸ਼ਕ

ਖੁਸ਼ਬੂ ਪਿਆਰ ਇਸ਼ਕ #Love

bebc09ef08e5006283ab2e2bd30054a1

Sumit Shayer

ਇਹ ਇਸ਼ਕ 
ਨਤੀਜਾ ਸਬਰਾਂ ਦਾ ਹੈ 
ਇਹ ਇਸ਼ਕ 
ਬੂਟਾ ਕਦਰਾਂ ਦਾ ਹੈ 
ਕਈਆਂ ਨੂੰ ਇਸ਼ਕ ਗੁੜ ਤੇ 
ਕਈਆਂ ਨੂੰ ਜ਼ਹਿਰ ਲੱਗਦੈ 
ਇਹ ਇਸ਼ਕ 
ਨਜ਼ਰੀਆ ਨਜ਼ਰਾਂ ਦਾ ਹੈ

©Sumit Shayer
  #ddlj
bebc09ef08e5006283ab2e2bd30054a1

Sumit Shayer

ਆਪਣੀ ਤਾਂ ਯਾਰਾਂ 
ਅੱਧੋ ਅੱਧ ਦੀ ਗੱਲ ਹੈ 

ਨਾ ਪੋਰਾ ਘੱਟ ਤੇ 
ਨਾ ਪੋਰਾ ਵੱਧ ਦੀ ਗੱਲ ਹੈ

ਸਭ ਕੁਝ ਪਹਿਲਾਂ ਖੋਲ੍ਹਕੇ ਵੀ 
ਜੇ ਹੁਣ ਤੂੰ ਮੁੱਕਰਦਾ ਏ 

ਫੇਰ ਤਾਂ ਯਾਰਾਂ 
ਟੱਪੀ ਹੋਈ ਹੱਦ ਦੀ ਗੱਲ ਹੈ

©Sumit Shayer
  limits love

limits love #Love

loader
Home
Explore
Events
Notification
Profile