Nojoto: Largest Storytelling Platform

White ਨਵੀਂ ਉਮੀਦ ਦੇ ਨਾਲ , ਨਵੀਂ ਜਿੰਦਗੀ ਦੀ ਸ਼ੁਰੂਆਤ I

White  ਨਵੀਂ ਉਮੀਦ ਦੇ ਨਾਲ ,
ਨਵੀਂ ਜਿੰਦਗੀ ਦੀ ਸ਼ੁਰੂਆਤ I
ਸਮਾਂ ਜੋ ਬੀਤ ਗਿਆ , ਸੋ ਬੀਤ ਗਿਆ ,
ਮੁਕ ਗਈ ਉਸ ਦੀ ਬਾਤ ।
ਨਵਾਂ ਸਵੇਰਾ ਹੁੰਦਾ ਹੈ ,
ਪਿੱਛੋਂ ਕਾਲੀ ਰਾਤ ।
ਮੈਂ ਵੀ ਕਰ ਰਿਹਾ ਹਾ ਨਵੀਂ ਸ਼ੁਰੂਆਤ I

©Prabhjot PJSG #sad_quotes #Punjabi #pjsgqoutes  ਪੰਜਾਬੀ ਸ਼ਾਇਰੀ ਪਿਆਰ ਪੰਜਾਬੀ ਸ਼ਾਇਰੀ sad 2ਲਾਈਨ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ 2ਲਾਈਨ ਸ਼ਾਇਰੀ