Nojoto: Largest Storytelling Platform
pjsg9342721265308
  • 605Stories
  • 342Followers
  • 9.1KLove
    64.3KViews

Prabhjot PJSG

I Love Poetry

https://www.youtube.com/PrabhjotPJSG

  • Popular
  • Latest
  • Repost
  • Video
9fa580ca608ed95a600fdf06d5fa738a

Prabhjot PJSG

ਸ਼ੁਕਰਾਨਾ ਵਾਹਿਗੁਰੂ ਜੀ ।

ਅੱਗੇ ਵੀ ਮੇਹਰ ਕਰਨੀ ਜੀ,
ਤਾਂ ਕਿ ਮੈਂ ਬੱਚਿਆਂ ਦੀ ਜਿੰਦਗੀ ਰੰਗੀਨ ਕਰ ਸਕਾ ।

PSTET Qualified

©Prabhjot PJSG #colours  Entrance examination
9fa580ca608ed95a600fdf06d5fa738a

Prabhjot PJSG

White ਮੁੱਕ ਗਏ ਉਨ੍ਹਾ ਦੇ ਦਾਨੇ,
ਤੁਰ ਗਏ ਸਾਡੇ ਸਿਆਣੇ।
ਰਹਿ ਗਏ ਆਪਾ ਨਿਆਣੇ,
ਰੱਬ ਦੇ ਨੇ ਸਭ ਭਾਣੇ ।

©Prabhjot PJSG #Thinking ਮੁੱਕ ਗਏ ਉਨ੍ਹਾ ਦੇ ਦਾਨੇ,
ਤੁਰ ਗਏ ਸਾਡੇ ਸਿਆਣੇ।
ਰਹਿ ਗਏ ਆਪਾ ਨਿਆਣੇ,
ਰੱਬ ਦੇ ਨੇ ਸਭ ਭਾਣੇ । #pjsgqoutes  ਜੀਵਨ ਅਤੇ ਮੌਤ

#Thinking ਮੁੱਕ ਗਏ ਉਨ੍ਹਾ ਦੇ ਦਾਨੇ, ਤੁਰ ਗਏ ਸਾਡੇ ਸਿਆਣੇ। ਰਹਿ ਗਏ ਆਪਾ ਨਿਆਣੇ, ਰੱਬ ਦੇ ਨੇ ਸਭ ਭਾਣੇ । #pjsgqoutes ਜੀਵਨ ਅਤੇ ਮੌਤ

9fa580ca608ed95a600fdf06d5fa738a

Prabhjot PJSG

White ਕੋਈ ਸਾਥ ਨਹੀਂ ਦਿੰਦਾ ਮੇਰਾ ਏਥੇ ,
ਹੋਇਆ ਪਿਆ ਹਨੇਰਾ ਏਥੇ।
ਰੋਸ਼ਨੀ ਦੇ ਵਿੱਚ ਵੀ ਡਰ ਲੱਗਦਾ ਏ,
ਲੱਭਦਾ ਨਹੀਂ ਕੋਈ ਮੇਰਾ ਏਥੇ ।

©Prabhjot PJSG #sad_quotes  ਜੀਵਨ ਅਤੇ ਮੌਤ

#sad_quotes ਜੀਵਨ ਅਤੇ ਮੌਤ

9fa580ca608ed95a600fdf06d5fa738a

Prabhjot PJSG

White ਮੈਂ ਕਿਸ਼ਤੀ ਬੈਠਾ ਸੋਚ ਰਿਹਾ,
ਕਦੋਂ ਕਿਨਾਰਾ ਆਉਣਾ ਆ ।
ਮੈਂ ਵਿੱਚ ਸਮੁੰਦਰ ਡੁੱਬ ਜਾਣਾ,
ਜਾਂ ਮੰਜ਼ਿਲ ਨੂੰ ਮੈਂ ਪਾਉਣਾ ਆ ।


ਦੂਰ ਤੋਂ ਉਹ ਦਿਖ ਰਹੀ,
ਪਰ ਅਜੇ ਬਹੁਤ ਦੂਰ ਆ I
ਹੌਸਲਾ ਤੂੰ ਹਾਰਨਾ ਨਹੀ ,
ਹਿੰਮਤ ਰੱਖਣੀ ਤੂੰ ਭਰਪੂਰ ਆ ।


ਭੁੱਖ - ਪਿਆਸ ਵੀ ਲੱਗੀ ਆ ,
ਖ਼ਤਰੇ ਵੀ ਏਥੇ ਬੜੇ ਆ,
ਤੂੰ ਆਪਣੇ ਧਿਆਨ ਚੱਲੀ ਜਾ,
ਰਾਹ ਰੋਕਣ ਵਾਲੇ ਖੜ੍ਹੇ ਆ ।

....

©Prabhjot PJSG #sad_qoute  ਕਵਿਤਾ ਪਾਣੀ ਤੇ #pjsgqoutes

#sad_qoute ਕਵਿਤਾ ਪਾਣੀ ਤੇ #pjsgqoutes

9fa580ca608ed95a600fdf06d5fa738a

Prabhjot PJSG

White ਧੋਖੇ ਦੇ ਵਿੱਚ ਰੱਖਿਆ ਕਿਉਂ ,
ਥੋੜਿਆ ਨੂੰ ਆਣ ਦਿੰਦੇ।
ਸਭ ਔਖੇ ਹੋ ਕੇ ਆਏ ਨੇ,
ਸੋਖ ਨਾਲ ਤਾਂ ਜਾਣ ਦਿੰਦੇ |

©Prabhjot PJSG #love_shayari
9fa580ca608ed95a600fdf06d5fa738a

Prabhjot PJSG

White ਧੋਖੇ ਦੇ ਵਿੱਚ ਰੱਖਿਆ ਕਿਉਂ ,
ਥੋੜਿਆ ਨੂੰ ਆਣ ਦਿੰਦੇ।
ਸਭ ਔਖੇ ਹੋ ਕੇ ਆਏ ਨੇ,
ਸੋਖ ਨਾਲ ਤਾਂ ਜਾਣ ਦਿੰਦੇ |

©Prabhjot PJSG #good_night
9fa580ca608ed95a600fdf06d5fa738a

Prabhjot PJSG

White ਜ਼ਰੂਰ ਆਵੇਗਾ... ਘਰ ਸਾਡੇ...

©Prabhjot PJSG #good_night
9fa580ca608ed95a600fdf06d5fa738a

Prabhjot PJSG

White ਬਹੁਤਾ ਸੋਚ ਨਾ ਤੂੰ

©Prabhjot PJSG #Sad_Status
9fa580ca608ed95a600fdf06d5fa738a

Prabhjot PJSG

White ਮੇਰੇ ਯਾਰ ,
ਹੈਗੇ ਸੀ ਤਿੰਨ ਚਾਰ,
ਮੈਂ ਰਹਿ ਗਿਆ ਇਥੇ ,
ਸਭ ਚਲੇ ਗਏ ਨੇ ਬਾਹਰ I

©Prabhjot PJSG #love_shayari  ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ

#love_shayari ਪੰਜਾਬੀ ਸ਼ਾਇਰੀ ਪਿਆਰ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ

9fa580ca608ed95a600fdf06d5fa738a

Prabhjot PJSG

ਬਾਬੇ ਨਾਨਕ ਨੇ ਜੋ ਦੱਸਿਆ ਸੀ,
ਉਹਦੇ ਵੱਲ ਧਿਆਨ ਕਰੋ ।
ਦੂਰ ਰਹੋ ਨਸ਼ਿਆਂ ਤੋਂ,
ਗੁਰਬਾਣੀ ਨੂੰ ਪੜੋ।

©Prabhjot PJSG #babananak  #pjsgqoutes #Punjabi #gurunanakjayanti
loader
Home
Explore
Events
Notification
Profile